Breaking News

Recent Posts

ਜਿਤੇਂਦਰ ‘ਤੇ 47 ਸਾਲ ਬਾਅਦ ਯੋਨ ਸ਼ੋਸ਼ਣ ਦਾ ਮਾਮਲਾ ਦਰਜ

ਸ਼ਿਮਲਾ, 8 ਮਾਰਚ (ਪੱਤਰ ਪ੍ਰੇਰਕ) : ਬਾਲੀਵੁੱਡ ਅਦਾਕਾਰ ਜਿਤੇਂਦਰ ਖਿਲਾਫ ਆਪਣੇ ਮਾਮੇ ਦੀ ਕੁੜੀ ਦਾ ਯੋਨ ਸ਼ੋਸ਼ਣ ਦਾ ਸ਼ਿਮਲਾ ‘ਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਘਟਨਾ ਦੇ 47 ਸਾਲਾਂ ਬਾਅਦ ਸ਼ਿਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਮਹਿਲਾ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ …

Read More »

ਪੰਜਾਬ ਨੂੰ ਨਾਰੀ ਸਸ਼ਕਤੀਕਰਨ ਲਈ ਰਾਸ਼ਟਰਪਤੀ ਵੱਲੋਂ ‘ਨਾਰੀ ਸ਼ਕਤੀ ਪੁਰਸਕਾਰ’

ਨਵੀਂ ਦਿੱਲੀ, 8 ਮਾਰਚ (ਪੱਤਰ ਪ੍ਰੇਰਕ) : ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਪੰਜਾਬ ਦੀਆਂ ਔਰਤਾਂ ਨੂੰ ਉਸ ਸਮੇਂ ਹੋਰ ਜ਼ਿਆਦਾ ਮਾਣ ਮਹਿਸੂਸ ਕਰਨ ਦਾ ਮੌਕਾ ਮਿਲਿਆ ਜਦੋਂ ਭਾਰਤ ਦੇ ਰਾਸ਼ਟਰਪਤੀ ਨੇ ਮਹਿਲਾ ਸਸ਼ਕਤੀਕਰਨ ਵਿਚ ਪਾਏ ਅਹਿਮ ਤੇ ਸ਼ਾਨਦਾਰ ਯੋਗਦਾਨ ਲਈ ਪੰਜਾਬ ਨੂੰ “ਨਾਰੀ ਸ਼ਕਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ। ਨਵੀਂ ਦਿੱਲੀ …

Read More »

ਨੀਰਵ ਨੇ ਘਪਲੇ ਦੀ ਰਕਮ ਨਾਲ ਵਿਦੇਸ਼ ‘ਚ ਖਰੀਦੀ ਜਾਇਦਾਦ : ਈ.ਡੀ.

ਮੁੰਬਈ, 8 ਮਾਰਚ (ਪੱਤਰ ਪ੍ਰੇਰਕ) : ਨੀਰਵ ਮੋਦੀ ਗਰੁੱਪ ਨੇ ਫਰਜ਼ੀ ਤਰੀਕੇ ਨਾਲ ਜੋ ਰਕਮ ਪੰਜਾਬ ਨੈਸ਼ਨਲ ਬੈਂਕ ਦੇ ਜਰੀਏ ਜੁਟਾਈ ਸੀ, ਉਸਦੇ ਇਕ ਹਿੱਸੇ ਦੀ ਵਰਤੋਂ ਵਿਦੇਸ਼ ‘ਚ ਸੰਪਤੀ ਖਰੀਦਣ ਲਈ ਕੀਤੀ ਗਈ ਸੀ। ਮੋਦੀ ਗਰੁੱਪ ਨੇ ਪੀ.ਐਨ.ਬੀ. ਵੱਲੋਂ ਜਾਰੀ ਕੀਤੀ ਗਈ ਗਾਰੰਟੀ ਦੇ ਜਰੀਏ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ …

Read More »