Google search engine
Homeਹਰਿਆਣਾਸੋਨੀਪਤ 'ਚ ABC ਦੀ ਟੀਮ ਨੇ ਜੀ.ਐੱਸ.ਟੀ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ...

ਸੋਨੀਪਤ ‘ਚ ABC ਦੀ ਟੀਮ ਨੇ ਜੀ.ਐੱਸ.ਟੀ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ

ਸੋਨੀਪਤ : ਹਰਿਆਣਾ ‘ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੀ ਹੈ। ਸੋਨੀਪਤ ‘ਚ ABC ਦੀ ਟੀਮ ਨੇ ਜੀ.ਐੱਸ.ਟੀ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਦੱਸ ਦੇਈਏ ਕਿ ਜੀ.ਐਸ.ਟੀ ਇੰਸਪੈਕਟਰ ਸੰਦੀਪ ਕੁਮਾਰ ਨੂੰ 9 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ।  ਸ਼ਿਕਾਇਤਕਰਤਾ ਤੋਂ ਕੰਪਨੀ ਦੀ ਜੀਐਸਟੀ ਵੈਰੀਫਿਕੇਸ਼ਨ ਲਈ ਸੰਦੀਪ ਕੁਮਾਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਫਿਲਹਾਲ ਸੋਨੀਪਤ ਏ.ਸੀ.ਬੀ ਦੀ ਟੀਮ ਗ੍ਰਿਫਤਾਰ ਕੀਤੇ ਗਏ ਜੀ.ਐਸ.ਟੀ ਇੰਸਪੈਕਟਰ ਸੰਦੀਪ ਕੁਮਾਰ ਤੋਂ ਪੁੱਛਗਿੱਛ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments