ਜੁਲਾਨਾ ਸੀਟ ‘ਤੇ ਕਾਂਗਰਸ ਦੀ ਵਿਨੇਸ਼ ਫੋਗਾਟ ਨੇ ਭਾਜਪਾ ਦੇ ਯੋਗੇਸ਼ ਬੈਰਾਗੀ ਤੋਂ ਹਾਸਲ ਕੀਤੀ ਜਿੱਤ

0
107

ਜੁਲਾਨਾ : ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਵਿੱਚ ਜੁਲਾਨਾ ਹਲਕਾ ਇੱਕ ਮੁੱਖ ਚੋਣ ਮੈਦਾਨ ਵਜੋਂ ਉਭਰਿਆ ਹੈ। ਇਸ ਸੀਟ ‘ਤੇ ਕਾਂਗਰਸ ਨੇ ਉਮੀਦਵਾਰ ਵਜੋਂ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ (Olympian Wrestler Vinesh Phogat) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਹਰਿਆਣਾ ਦੇ ਜੁਲਾਨਾ ਸੀਟ ‘ਤੇ ਕਾਂਗਰਸ ਦੀ ਵਿਨੇਸ਼ ਫੋਗਾਟ ਨੇ ਭਾਜਪਾ ਦੇ ਯੋਗੇਸ਼ ਬੈਰਾਗੀ ਤੋਂ ਜਿੱਤ ਹਾਸਲ ਕੀਤੀ ਹੈ।

ਦੱਸ ਦੇਈਏ ਕਿ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ 5 ਅਕਤੂਬਰ ਨੂੰ ਪਈਆਂ ਸਨ ਅਤੇ ਇਸ ਦੇ ਨਤੀਜੇ ਅੱਜ 8 ਅਕਤੂਬਰ ਨੂੰ ਆਉਣੇ ਸਨ।

LEAVE A REPLY

Please enter your comment!
Please enter your name here