ਜੀਂਦ ਤੋਂ ਭਾਜਪਾ ਉਮੀਦਵਾਰ ਡਾ.ਕ੍ਰਿਸ਼ਨ ਲਾਲ ਮਿੱਡਾ ਨੇ 15 ਹਜ਼ਾਰ ਵੱਧ ਵੋਟਾਂ ਨਾਲ ਜਿੱਤ ਕੀਤੀ ਹਾਸਲ

0
109

ਜੀਂਦ : ਹਰਿਆਣਾ ‘ਚ ਵਿਧਾਨ ਸਭਾ ਚੋਣਾਂ (The Haryana Vidhan Sabha Elections) ਲਈ ਅੱਜ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ‘ਚ ਜੀਂਦ ਤੋਂ ਭਾਜਪਾ ਉਮੀਦਵਾਰ ਡਾ.ਕ੍ਰਿਸ਼ਨ ਲਾਲ ਮਿੱਡਾ (BJP Candidate Dr. Krishna Lal Mida) ਨੇ 15 ਹਜ਼ਾਰ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੀ ਹੈ। ਉਨ੍ਹਾਂ ਨੇ ਚੋਣਾਂ ਵਿੱਚ ਕਾਂਗਰਸ ਦੇ ਮਹਾਵੀਰ ਗੁਪਤਾ ਨੂੰ ਹਰਾਇਆ ਹੈ।

ਦੱਸ ਦੇਈਏ ਕਿ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਈਆਂ ਸਨ ਅਤੇ ਇਸ ਦੇ ਨਤੀਜੇ ਅੱਜ 8 ਅਕਤੂਬਰ ਨੂੰ ਐਲਾਨੇ ਜਾਣੇ ਸਨ।

 

LEAVE A REPLY

Please enter your comment!
Please enter your name here