ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਲੱਗਾ ਡੂੰਘਾ ਸਦਮਾ, ਉਨ੍ਹਾਂ ਦੀ ਪਤਨੀ ਦਾ ਹੋਇਆ ਦੇਹਾਂਤ

0
73

ਚੰਡੀਗੜ: ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ (Former Minister Darshan Singh Brar) ਨੂੰ ਡੂੰਘਾ ਸਦਮਾ ਲੱਗਾ ਹੈ । ਉਨ੍ਹਾਂ ਦੇ ਧਰਮ ਪਤਨੀ ਅਮਰਜੀਤ ਕੌਰ ਬਰਾੜ (Amarjit Kaur Brar) ਦਾ ਦੇਹਾਂਤ ਹੋ ਗਿਆ ਹੈ। ਉਹ ਨੌਜਵਾਨ ਆਗੂ ਗੁਰਜੰਟ ਸਿੰਘ ਅਤੇ ਕਮਲਜੀਤ ਸਿੰਘ ਬਰਾੜ ਦੇ ਮਾਤਾ ਜੀ ਸਨ। ਅਮਰਜੀਤ ਕੌਰ ਬਰਾੜ ਪਿੰਡ ਖੋਟੇ ਦੇ ਸਰਪੰਚ ਵੀ ਰਹਿ ਚੁੱਕੇ ਹਨ।

LEAVE A REPLY

Please enter your comment!
Please enter your name here