Home ਹਰਿਆਣਾ ਸੀ.ਐਮ ਸੈਣੀ ਦਾ ਵੱਡਾ ਐਲਾਨ, ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ 15...

ਸੀ.ਐਮ ਸੈਣੀ ਦਾ ਵੱਡਾ ਐਲਾਨ, ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ 15 ਅਗਸਤ ਤੋਂ ਹੋਵੇਗਾ ਮੁਫ਼ਤ ਇਲਾਜ  

0

ਚੰਡੀਗੜ੍ਹ : ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 15 ਅਗਸਤ ਤੋਂ ਮੁਫ਼ਤ ਇਲਾਜ  ਉਪਲਬਧ ਹੋਵੇਗਾ। ਇਹ ਐਲਾਨ ਸੀ.ਐਮ ਨਾਇਬ ਸੈਣੀ ਨੇ ਕੀਤਾ। ਸੀ.ਐਮ ਨਾਇਬ ਸੈਣੀ ਨੇ ਕਿਹਾ ਕਿ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲਾਂ ਨੂੰ ਸਾਰੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਤਾਂ ਜੋ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਆਯੁਸ਼ਮਾਨ ਯੋਜਨਾ ਤਹਿਤ ਵੀ ਇਲਾਜ ਮਿਲੇਗਾ।

ਹਸਪਤਾਲਾਂ ਵਿੱਚ ਬਣਾਈ ਜਾਵੇਗੀ ਕਮੇਟੀ

ਇਸ ਤੋਂ ਇਲਾਵਾ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਵੀ ਇੱਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਮਰੀਜ਼ ਨੂੰ ਪੀ.ਜੀ.ਆਈ ਜਾਂ ਹੋਰ ਉੱਚ ਪੱਧਰੀ ਹਸਪਤਾਲ ਵਿੱਚ ਰੈਫਰ ਕਰੇਗੀ।

NO COMMENTS

LEAVE A REPLY

Please enter your comment!
Please enter your name here

Exit mobile version