ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਹਾਕੀ ਟੀਮ ਦਾ ਦਿੱਲੀ ਹਵਾਈ ਅੱਡੇ ‘ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

0
104

ਸਪੋਰਟਸ ਡੈਸਕ : ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ (The Indian Men’s Hockey Team) ਅੱਜ ਵਤਨ ਪਰਤ ਆਈ। ਦਿੱਲੀ ਹਵਾਈ ਅੱਡੇ (Delhi Airport) ‘ਤੇ ਭਾਰਤੀ ਖਿਡਾਰੀਆਂ ਦਾ ਢੋਲ-ਢਮਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਖੇਡ ਪ੍ਰੇਮੀ ਸਵੇਰ ਤੋਂ ਹੀ ਏਅਰਪੋਰਟ ਦੇ ਬਾਹਰ ਇਕੱਠੇ ਹੋ ਗਏ ਸਨ।

ਹਵਾਈ ਅੱਡੇ ਦੇ ਬਾਹਰ ਮਨਾਇਆ ਜਸ਼ਨ
ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਵਾਪਸੀ ਤੋਂ ਬਾਅਦ ਦਿੱਲੀ ਏਅਰਪੋਰਟ ਦੇ ਬਾਹਰ ਜਸ਼ਨ ਮਨਾਇਆ। ਉਨ੍ਹਾਂ ਨੇ ਢੋਲ ਦੀ ਤਾਜ ‘ਤੇ ਜ਼ੋਰਦਾਰ ਨੱਚ ਕੇ ਮੈਡਲ ਜਿੱਤਣ ਦਾ ਜਸ਼ਨ ਮਨਾਇਆ।

LEAVE A REPLY

Please enter your comment!
Please enter your name here