ਕੈਨੇਡਾ (ਮਨਿੰਦਰ) ਵੌਦਰੁਏ-ਡੋਰੀਆਨ (ਕਿਊਬੈਕ
ਸਿੱਖ ਹੈਰੀਟੇਜ 2026 ਮਹੀਨਾ ਸਮਾਗਮ ਵਿੱਚ ਵੱਖ ਵੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਜਿਨਾਂ ਨੇ ਸਿੱਖਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਇਹਨਾ ਵੱਲੋਂ ਜੋ ਕਨੇਡਾ ਦੇ
ਸਟੇਜ ਦੀ ਸੇਵਾ ਸ਼ਾਹਬਾਜ ਸਿੰਘ ਅਤੇ ਯੂਥ ਚ ਮਹਿਤਾਬ ਸਿੰਘ ,ਅਤਿੰਦਰ ਪਾਲ ਸਿੰਘ, ਬਰਲੀਨ ਕੌਰ ਅਤੇ ਹੋਰ ਬੁਲਾਰਿਆਂ ਚ ਪ੍ਰੋਫੈਸਰ ਜਸਵਿੰਦਰ ਸਿੰਘ ,ਸੁਰਜੀਤ ਸਿੰਘ ਪਾਹਵਾ ਸਤਨਾਮ ਸਿੰਘ ਭਵਰਾ ,ਪਰਮਿੰਦਰ ਸਿੰਘ ,ਮਨਵੀਰ ਸਿੰਘ,ਤਰਨ ਤੇਜ ਸਿੰਘ ਹੁੰਦਲ ,ਹਰਜਿੰਦਰ ਸਿੰਘ ਪੱਤੜ, ਜਸ ਕੌਰ ਪੇਂਟਿੰਗ ਆਰਟਿਸਟ ਤੇ ਰੂਬੀ ਅਹੂਜਾ ਨੇ ਹਿੱਸਾ ਲਿਆ ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖ ਇਤਿਹਾਸ, ਸੰਸਕ੍ਰਿਤੀ ਅਤੇ ਕਮਿਊਨਿਟੀ ਦੇ ਯੋਗਦਾਨਾਂ ਨੂੰ ਉਜਾਗਰ ਕਰਨਾ ਹੈ। ।ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਸਮਰਪਿਤ 