Monday, August 10, 2026
Google search engine
Homeਦੇਸ਼ਕੇਰਲ 'ਚ ਸਸਪੈਂਸ ਖਤਮ , ਵੀ.ਡੀ. ਸਤੀਸਨ ਹੋਣਗੇ ਕੇਰਲ ਦੇ ਨਵੇਂ ਮੁੱਖ...

ਕੇਰਲ ‘ਚ ਸਸਪੈਂਸ ਖਤਮ , ਵੀ.ਡੀ. ਸਤੀਸਨ ਹੋਣਗੇ ਕੇਰਲ ਦੇ ਨਵੇਂ ਮੁੱਖ ਮੰਤਰੀ

ਕੇਰਲ : ਕੇਰਲ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਚੱਲ ਰਿਹਾ ਸਸਪੈਂਸ ਆਖਰਕਾਰ ਖਤਮ ਹੋ ਗਿਆ ਹੈ। ਕਾਂਗਰਸ ਵਿਧਾਇਕ ਦਲ ਦੀ ਇੱਕ ਮੀਟਿੰਗ ਦੌਰਾਨ ਵੀ.ਡੀ. ਸਤੀਸਨ ਦੇ ਨਾਮ ‘ਤੇ ਮੋਹਰ ਲੱਗ ਗਈ ਹੈ ਅਤੇ ਹੁਣ ਉਹ ਕੇਰਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸਤੀਸਨ ਪੇਸ਼ੇ ਤੋਂ ਇੱਕ ਵਕੀਲ ਵੀ ਹਨ। ਕਈ ਮੀਟਿੰਗਾਂ ਤੋਂ ਬਾਅਦ, ਕਾਂਗਰਸ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments