ਹਾਥਰਸ ਘਟਨਾ ਮਾਮਲੇ ‘ਚ SIT ਨੇ ਸਰਕਾਰ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ

0
160

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਹਾਥਰਸ ਸਤਿਸੰਗ ਭਗਦੜ ਮਾਮਲੇ (Hathras Satsang Stampede Case) ਵਿੱਚ ਐਸ.ਆਈ.ਟੀ. ਨੇ ਸਰਕਾਰ (The Government) ਨੂੰ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਲਈ ਸਰਕਾਰ ਨੇ ਐਸ.ਆਈ.ਟੀ. ਦਾ ਗਠਨ ਕੀਤਾ ਸੀ।

ਏ.ਡੀ.ਜੀ. ਆਗਰਾ ਅਤੇ ਅਲੀਗੜ੍ਹ ਕਮਿਸ਼ਨਰ (ADG Agra and Aligarh Commissioner) ਦੀ ਅਗਵਾਈ ਵਿੱਚ ਚੱਲ ਰਹੀ ਜਾਂਚ ਵਿੱਚ ਡੀ.ਐਮ-ਐਸ.ਐਸ.ਪੀ. ਸਮੇਤ 100 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਜਾਂਚ ਰਿਪੋਰਟ ਸੌਂਪਣ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਕਾਰਵਾਈ ਦੀ ਵਾਰੀ ਹੈ।

LEAVE A REPLY

Please enter your comment!
Please enter your name here