Home ਪੰਜਾਬ ਸਰਹਿੰਦ ਕੈਰੋਕੇ ਕਲੱਬ ਵੱਲੋਂ ਸੰਗੀਤਮਈ ਸ਼ਾਮ ਦਾ ਆਯੋਜਨ

ਸਰਹਿੰਦ ਕੈਰੋਕੇ ਕਲੱਬ ਵੱਲੋਂ ਸੰਗੀਤਮਈ ਸ਼ਾਮ ਦਾ ਆਯੋਜਨ

0

(ਜਗਪ੍ਰੀਤ ਸਿੰਘ ਮਹਾਜਨ )ਸਰਹਿੰਦ ਕੈਰੋਕੇ ਕਲੱਬ ਦੇ ਪ੍ਰਧਾਨ ਸ੍ਰੀ ਬਲਦੇਵ ਕ੍ਰਿਸ਼ਨ ਤੇ ਸਾਥੀਆਂ ਵੱਲੋਂ ਸਰਹਿੰਦ ਦੇ ਸਥਾਨਕ ਹੋਟਲ ਵਿੱਖੇ ਰੰਗਾਰੰਗ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਸਰਹਿੰਦ ਦੇ ਗਾਇਕ ਕਲਾਕਾਰ ਕੀਰਤੀ ਸਿਆਨ, ਤਰਨਜੋਤ ਸਿਆਨ, ਹੇਮ ਲਤਾ ਸੋਢੀ, ਸੁਰਿੰਦਰ ਸਿੰਘ, ਬੰਟੀ ਬੱਤਰਾ, ਚਰਨਜੀਤ ਬੱਤਰਾ, ਧਨਿਕਾ, ਹਰਵੀਰ ਸਿੰਘ ਸੋਢੀ, ਇਸੂ ਚੋਪੜਾ, ਮੰਦੀਪ ਕੁਮਾਰ, ਨਵੇਦੀਤਾ ਸ਼ਰਮਾ, ਪਰਮਿੰਦਰ ਸਿੰਘ, ਰਾਣਾ ਸਿੰਘ, ਰਣਜੋਧ ਸਿੰਘ, ਯਸ਼ ਧਾਰੀਵਾਲ, ਵਿਜੈ ਸ਼ਰਮਾਂ ਤੋਂ ਇਲਾਵਾ ਸ੍ਰੀ ਜਗਦੀਸ਼ ਅਰੋੜਾ, ਸ. ਬਲਜੀਤ ਸਿੰਘ, ਡਾ. ਇੰਦਰਜੀਤ ਸਿੰਘ ਅਤੇ ਵਰਿੰਦਰ ਧੀਮਾਨ ਗਾਇਕਾਂ ਨੇ ਵੀ ਆਪਣੀ ਗਾਇਕੀ ਨਾਲ ਪ੍ਰੋਗਰਾਮ ਨੂੰ ਸੰਗੀਤਮਈ ਕਰ ਗੁਜਾਰਿਆ । ਪ੍ਰੋਗਰਾਮ ਵਿੱਚ ਉਚੇਚੇ ਤੋਰ ਤੇ ਪਹੁੰਚੇ ਪਟਿਆਲੇ ਦੀ ਗਾਇਕਾ ਮੈਡਮ ਅਰਵਿੰਦਰ ਕੋਰ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ । ਸੁਸ਼ੀਲ ਕੁਮਾਰ ਦੇ ਸਾਉਂਡ ਸਿਸਟਮ ਅਤੇ ਬੇਬੀ ਸਾਕਸ਼ੀ ਵੱਲੋਂ ਸਟੇਜ ਸੈਕਟਰੀ ਦੀ ਭੁਮਿਕਾ ਬਾਖੂਬੀ ਨਿਭਾਈ ਗਈ ।

NO COMMENTS

LEAVE A REPLY

Please enter your comment!
Please enter your name here

Exit mobile version