ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ ਵਾਰਡਨਾਂ ਨੂੰ ਵੱਖ-ਵੱਖ ਜੇਲ੍ਹਾਂ ‘ਚ ਕੀਤਾ ਤਬਦੀਲ

0
86

ਲੁਧਿਆਣਾ : ਸੂਬੇ ‘ਚ ਬਦਲਾਅ ਦਾ ਸਿਲਸਿਲਾ ਜਾਰੀ ਹੈ। ਇਸ ਕਾਰਨ ਪੰਜਾਬ ਸਰਕਾਰ (Punjab government) ਨੇ ਜੇਲ੍ਹ ਵਿਭਾਗ ਦੇ ਵਾਰਡਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਉਪਰੋਕਤ ਬਦਲੀਆਂ ਦੀ ਸੂਚੀ ਇੰਸਪੈਕਟਰ ਜਨਰਲ ਜੇਲ੍ਹ (ਹੈੱਡਕੁਆਰਟਰ) ਸੁਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ। ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

LEAVE A REPLY

Please enter your comment!
Please enter your name here