Home ਪੰਜਾਬ ਪੰਜਾਬ ਦੇ ਇਸ ਸ਼ਹਿਰ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਇਸ ਸ਼ਹਿਰ ’ਚ ਅੱਜ ਬਿਜਲੀ ਰਹੇਗੀ ਬੰਦ

0

ਅਬੋਹਰ : ਇੰਜੀਨੀਅਰ ਰਾਜੀਵ ਗਰੋਵਰ, ਏ.ਈ.ਈ. ਐਸ/ਡੀ ਨੰਬਰ 1 ਨੇ ਸੂਚਿਤ ਕੀਤਾ ਹੈ ਕਿ 220 ਕੇ.ਵੀ ਗਰਿੱਡ ਫੀਡਰ ਤੋਂ ਚੱਲਣ ਵਾਲੇ ਫੀਡਰ 11 ਕੇ.ਵੀ ਏਅਰ ਫੋਰਸ ਫੀਡਰ ‘ਤੇ ਜ਼ਰੂਰੀ ਕੰਮ ਕਰਨ ਲਈ 11 ਕੇ.ਵੀ ਇੰਡਸਟ੍ਰੀਅਲ, 11 ਕੇ.ਵੀ ਪੁੱਡਾ ਕਲੋਨੀ ਅਤੇ 11 ਕੇ.ਵੀ ਨਾਨਕ ਨਗਰੀ ਫੀਡਰ 8 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ।

ਇਸ ਕਾਰਨ ਨਾਲ ਜੰਮੂ ਬਸਤੀ, ਨਾਨਕ ਨਗਰ, ਆਨੰਦ ਨਗਰ, ਨਵੀਂ ਅਨਾਜ ਮੰਡੀ, ਗੋਬਿੰਦ ਨਗਰ, ਪੁਡਾ ਕਲੋਨੀ ਅਤੇ ਪੁਰਾਣੀ ਫਾਜ਼ਿਲਕਾ ਰੋਡ ਦੇ ਕੁਝ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version