Home ਪੰਜਾਬ ਪੰਜਾਬ ਦੇ ਜਲੰਧਰ ਸ਼ਹਿਰ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਜਲੰਧਰ ਸ਼ਹਿਰ ’ਚ ਅੱਜ ਰਹੇਗੀ ਬਿਜਲੀ ਬੰਦ

0

ਜਲੰਧਰ : ਬਿਜਲੀ ਖ਼ਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਏ ਹੈ। ਅੱਜ 66 ਕੇ.ਵੀ ਰੇਡੀਅਲ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ ਫੀਡਰ ਪ੍ਰਤਾਪ ਬਾਗ ਫੀਡਰ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਉਪਰੋਕਤ ਫੀਡਰਾਂ ਦੇ ਅਧੀਨ ਆਉਣ ਵਾਲੇ ਖੇਤਰ ਜਿਵੇਂ ਕਿ ਫਗਵਾੜਾ ਗੇਟ, ਪ੍ਰਤਾਪ ਬਾਗ ਖੇਤਰ, ਰਾਏਜਪੁਰਾ, ਚਾਹਰ ਬਾਗ, ਰਸਤਾ ਮੁਹੱਲਾ, ਖੋਦੀਆਂ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਕ ਸੂਦਨ, ਸ਼ੇਖਾਂ ਬਾਜ਼ਾਰ, ਪੱਕਾ ਬਾਗ, ਟਾਲੀ ਮੁਹੱਲਾ, ਕੋਟ ਪਕਸ਼ੀਆਂ ਅਤੇ ਆਸ ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।

NO COMMENTS

LEAVE A REPLY

Please enter your comment!
Please enter your name here

Exit mobile version