ਦਿੱਲੀ : ਭਾਰਤੀ ਸਰਾਫਾ ਬਾਜ਼ਾਰ ‘ਚ ਅੱਜ ਸਵੇਰੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold and silver prices)‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋਨਾ ਹੁਣ 74 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 6 ਹਜ਼ਾਰ ਰੁਪਏ ਕਿਲੋ ਦੀ ਤੇਜ਼ੀ ਨਾਲ 92 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਹੋ ਗਈ। ਰਾਸ਼ਟਰੀ ਪੱਧਰ ‘ਤੇ 999 ਸ਼ੁੱਧਤਾ ਵਾਲੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 74,222 ਰੁਪਏ ਹੈ। ਜਦਕਿ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 92444 ਰੁਪਏ ਹੈ।
ਅੱਜ ਸੋਨੇ ਅਤੇ ਚਾਂਦੀ ਵਿੱਚ ਕਿੰਨਾ ਬਦਲਾਅ ਆਇਆ ਹੈ?
ਸ਼ੁੱਧਤਾ ਸ਼ੁੱਕਰਵਾਰ ਸ਼ਾਮ ਦੀਆਂ ਦਰਾਂ ਮੰਗਲਵਾਰ ਸਵੇਰੇ ਦਰਾਂ ਵਿੱਚ ਕਿੰਨਾ ਬਦਲਾਅ ਆਇਆ?
ਸੋਨਾ (ਪ੍ਰਤੀ 10 ਗ੍ਰਾਮ) 999 73383 74222 839ਰੁਪਏ ਮਹਿੰਗਾ ਸੋਨਾ (ਪ੍ਰਤੀ 10 ਗ੍ਰਾਮ) 995 73089 73925 836ਰੁਪਏ ਮਹਿੰਗਾ ਸੋਨਾ (ਪ੍ਰਤੀ 10 ਗ੍ਰਾਮ) 916 67219 67987 768ਰੁਪਏ ਮਹਿੰਗਾ ਸੋਨਾ (ਪ੍ਰਤੀ 10 ਗ੍ਰਾਮ) 750 55037 55667 630ਰੁਪਏ ਮਹਿੰਗਾ ਸੋਨਾ (ਪ੍ਰਤੀ 10 ਗ੍ਰਾਮ) 585 42929 43420 491ਰੁਪਏ ਮਹਿੰਗਾ
ਚਾਂਦੀ (ਪ੍ਰਤੀ 10 ਗ੍ਰਾਮ) 585 86373 92444 6,071ਰੁਪਏ ਮਹਿੰਗੀ
