Monday, August 10, 2026
Google search engine
HomeਹਰਿਆਣਾHERC ਦੇ ਚੇਅਰਮੈਨ ਨੰਦਲਾਲ ਸ਼ਰਮਾ ਨੇ ਲਿਆ ਆਖਰੀ ਸਾਹ

HERC ਦੇ ਚੇਅਰਮੈਨ ਨੰਦਲਾਲ ਸ਼ਰਮਾ ਨੇ ਲਿਆ ਆਖਰੀ ਸਾਹ

ਚੰਡੀਗੜ੍ਹ : ਹਰਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਦੇ ਚੇਅਰਮੈਨ ਨੰਦਲਾਲ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ।

ਨੰਦਲਾਲ ਸ਼ਰਮਾ ਨੂੰ 19 ਜੁਲਾਈ ਦੀ ਸਵੇਰ ਬ੍ਰੇਨ ਹੈਮਰੇਜ ਤੋਂ ਬਾਅਦ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨੰਦਲਾਲ ਸ਼ਰਮਾ ਨੇ ਅੱਜ  , 23 ਜੁਲਾਈ ਦੀ ਸਵੇਰ ਨੂੰ ਆਖਰੀ ਸਾਹ ਲਿਆ। ਨੰਦਲਾਲ ਸ਼ਰਮਾ ਨੂੰ ਫਰਵਰੀ 2024 ਵਿੱਚ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments