ਤਲਵਾੜਾ : ਇੰਜੀਨੀਅਰ ਚਤਰ ਸਿੰਘ, ਸਬ ਡਿਵੀਜ਼ਨਲ ਅਫਸਰ, ਪੀ.ਐਸ.ਪੀ.ਸੀ.ਐਲ. ਤਲਵਾੜਾ ਨੇ ਦੱਸਿਆ ਕਿ ਭਲਕੇ 2 ਅਗਸਤ ਨੂੰ, ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ, 66 ਕੇ.ਵੀ ਅਮਰੋਹ ਤੋਂ ਚੱਲਣ ਵਾਲੇ 11 ਕੇ.ਵੀ ਰਾਮਗੜ੍ਹ ਫੀਡਰ ਦੇ ਅਧੀਨ ਆਉਣ ਵਾਲੇ ਪਿੰਡਾਂ ਭਵਾਨੌਰ, ਭਟੋਲੀ, ਕਰਟੋਲੀ, ਰਾਮਗੜ੍ਹ, ਅਮਰੋਹ, ਨੰਗਲ-ਖਾਨੋਦਾ, ਸਾਧਨੀਆ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।










