Monday, June 8, 2026
Google search engine
Homeਪੰਜਾਬਨਵਾਂਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਨਵਾਂਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਨਵਾਂਸ਼ਹਿਰ : ਸਹਾਇਕ ਇੰਜੀਨੀਅਰ ਅਰਬਨ ਸਬ ਡਿਵੀਜ਼ਨ ਨਵਾਂਸ਼ਹਿਰ ਨੇ ਦੱਸਿਆ ਕਿ ਅੱਜ 66 ਕੇ.ਵੀ. ਸਬ-ਸਟੇਸ਼ਨ ਐਨ.ਐਸ.ਆਰ. ਤੋਂ ਚੱਲਣ ਵਾਲੇ 11 ਕੇ.ਵੀ. ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਹੇਠ ਲਿਖੇ ਖੇਤਰ ਪ੍ਰਭਾਵਿਤ ਹੋਣਗੇ।

ਜਿਵੇਂ ਕਿ ਨਈ ਆਬਾਦੀ, ਇਬਰਾਹਿਮ ਬਸਤੀ, ਕਰੀਅਮ ਰੋਡ, ਵਾਲਮੀਕੀ ਮੁਹੱਲਾ, ਦਲੀਪ ਨਗਰ, ਸ਼ਿਵ ਕਲੋਨੀ, ਖਾਰਾ ਖੂਹ, ਬਾਕਰਖਾਨਾ ਰੋਡ, ਚਰਚ ਕਲੋਨੀ, ਮੂਸਾਪੁਰ ਰੋਡ, ਦਾਣਾ ਮੰਡੀ, ਰਵਿਦਾਸ ਨਗਰ ਅਤੇ ਇਸ ਫੀਡਰ ਤੋਂ ਚੱਲਣ ਵਾਲੇ ਹੋਰ ਖੇਤਰ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments