ਦੇਸ਼ ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਲਿਆ ਹਿਰਾਸਤ ‘ਚ By Jasveer Kaur - October 10, 2026 0 46 FacebookTwitterPinterestWhatsApp ਨਵੀਂ ਦਿੱਲੀ: CJP ਦੇ ਵਿਰੋਧ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਜਹਾਜ਼ ਦੇ ਅੰਦਰੋਂ ਸੌਰਵ ਦਾਸ ਅਤੇ ਰੰਕਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ।