Home ਪੰਜਾਬ BSF ਨੇ ਦੋ ਨੌਜਵਾਨਾਂ ਤੋਂ 550 ਗ੍ਰਾਮ ਹੈਰੋਇਨ ਦਾ ਪੈਕੇਟ ਕੀਤਾ ਬਰਾਮਦ

BSF ਨੇ ਦੋ ਨੌਜਵਾਨਾਂ ਤੋਂ 550 ਗ੍ਰਾਮ ਹੈਰੋਇਨ ਦਾ ਪੈਕੇਟ ਕੀਤਾ ਬਰਾਮਦ

0

ਗੁਰਦਾਸਪੁਰ: ਸਰਹੱਦੀ ਸੁਰੱਖਿਆ ਬਲ (The Border Security Force),(ਬੀ.ਐੱਸ.ਐੱਫ.) ਨੇ ਗੁਰਦਾਸਪੁਰ ਦੇ ਚੰਦੂ-ਵਡਾਲਾ ਸਰਹੱਦੀ ਚੌਕੀ (The Chandu-Wadala Border) ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 550 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਚੰਦੂਵਡਾਲਾ, ਅਮਨਦੀਪ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਚੰਦੂਵਡਾਲਾ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਅਗਲੇਰੀ ਪੁੱਛਗਿੱਛ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version