ਵਿਧਾਨ ਸਭਾ ਚੋਣਾਂ  ਤੋਂ ਪਹਿਲਾਂ ‘ਆਪ’ ਦੇ ਸੂਬਾ ਬੁਲਾਰੇ ਸੁਖਬੀਰ ਤੰਵਰ ਨੇ ਛੱਡੀ “ਆਪ” ਪਾਰਟੀ

0
179

ਹਰਿਆਣਾ : ਹਰਿਆਣਾ ‘ਚ ਵਿਧਾਨ ਸਭਾ ਚੋਣਾਂ (The Assembly Elections) ਤੋਂ ਪਹਿਲਾਂ ਆਮ ਆਦਮੀ ਪਾਰਟੀ (The Aam Aadmi Party) ਨੂੰ ਕਰਾਰਾ ਝਟਕਾ ਲੱਗਾ ਹੈ। ‘ਆਪ’ ਦੇ ਸੂਬਾ ਬੁਲਾਰੇ ਸੁਖਬੀਰ ਤੰਵਰ (AAP State Spokesperson Sukhbir Tanwar) ਨੇ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਦਿੱਤਾ ਹੈ।

ਦੱਸ ਦੇਈਏ ਕਿ ਸੁਖਬੀਰ ਤੰਵਰ ਪਹਿਲਾਂ ਇਨੈਲੋ ਦੇ ਬੁਲਾਰੇ ਸਨ, ਫਿਰ ਆਮ ਆਦਮੀ ਪਾਰਟੀ ਦੇ ਬੁਲਾਰੇ ਬਣੇ ਸਨ। ਇਹ ਵੀ ਚਰਚਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਪਾਰਟੀਆਂ ਛੱਡ ਕੇ ਆਗੂ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਜਾਣਗੇ।

 

LEAVE A REPLY

Please enter your comment!
Please enter your name here