ਦੇਸ਼ ਦਿੱਲੀ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ ਲੱਗਾ ਵੱਡਾ ਝਟਕਾ , ਮਨੀਸ਼ ਸਿਸੋਦੀਆ ਹਾਰੇ By Jasveer Kaur - February 8, 2025 0 93 FacebookTwitterPinterestWhatsApp ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ । ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ (Former Deputy CM Manish Sisodia) ਜੰਗਪੁਰਾ ਸੀਟ ’ਤੇ ਭਾਜਪਾ ਉਮੀਦਵਾਰ ਤਰਵਿੰਦਰ ਮਰਵਾਹ ਤੋਂ ਹਾਰ ਗਏ ਹਨ।