ਕੈਨੇਡਾ : ਖਾਲਸਾ ਸਥਾਪਨਾ ਦਿਵਸ ਤੇ ਵਿਸਾਖੀ ਦੇ ਮੌਕੇ ਤੇ ਮੋਂਟਰੀਅਲ ਕੈਨੇਡਾ ਵਿੱਚ ਸ਼ਿਮੳਰਦ , ਸੀ,ਪੀ ਟਰੱਕਿੰਗ ਗਰੁੱਪ ਸ਼ਿਮੳਰਦ, ਸੀ.ਪੀ ਕੰਟੇਨਰ ਗਰੁੱਪ ਅਤੇ ਈਸਟ ਵੈਸਟ ਪੰਜਾਬ ਟਰੱਕਿੰਗ ਗਰੁੱਪ ਦੇ ਸਹਿਯੋਗ ਨਾਲ ਜਲੇਬੀਆਂ ਚਾਹ ,ਕਾਫੀ, ਸਮੋਸਿਆਂ ਦਾ ਲੰਗਰ ਲਗਾਇਆ ਗਿਆ।