HomeCanadaAmmy Virk ਦੀ ਫਿਲਮ ‘Chardikala’ ਰਿਲੀਜ਼ — Sikh Riders Club of Canada...

Ammy Virk ਦੀ ਫਿਲਮ ‘Chardikala’ ਰਿਲੀਜ਼ — Sikh Riders Club of Canada ਵੱਲੋਂ ਸਵਾਗਤ

ਸਰੀ (ਰਵੀ ਕਾਂਤ ਸ਼ਰਮਾ): ਪੰਜਾਬੀ ਸਿਨੇਮਾ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Ammy Virk ਦੀ ਨਵੀਂ ਫਿਲਮ “Chardikala” ਦੀ ਰਿਲੀਜ਼ ਦਾ ਸਰੀ ਵਿੱਚ ਗਰਮਜੋਸ਼ੀ ਨਾਲ Sikh Riders Club of Canada ਵੱਲੋਂ ਸਵਾਗਤ ਕੀਤਾ ਗਿਆ

ਸਰੀ ਦੇ Gilford Cinema ਵਿਖੇ ਫਿਲਮ ਦੇ ਸ਼ੋਅ ਦੌਰਾਨ Sikh Riders Club of Canada ਵੱਲੋਂ ਖਾਸ ਤੌਰ ‘ਤੇ ਫਿਲਮ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬੀ ਭਾਈਚਾਰੇ ਨੂੰ ਵੱਡੀ ਗਿਣਤੀ ਵਿੱਚ ਫਿਲਮ ਦੇਖਣ ਦੀ ਅਪੀਲ ਕੀਤੀ ਗਈ।

 

ਇਸ ਮੌਕੇ ਕਲਾਕਾਰ Ammy Virk ਵੱਲੋਂ ਸਰੀ ਅਤੇ ਕੈਨੇਡਾ ਦੇ ਪੰਜਾਬੀ ਦਰਸ਼ਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਫਿਲਮ ਨੂੰਸਹਿਯੋਗ ਦੇਣ ਅਤੇ ਸਿਨੇਮਾਘਰਾਂ ਵਿੱਚ ਜਾ ਕੇ ਵੇਖਣ।

 

ਜਾਣਕਾਰੀ ਅਨੁਸਾਰ, ਇਹ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਜਲਦ ਹੀ ਭਾਰਤ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ, ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਦੇ ਦਰਸ਼ਕ ਇਸਨੂੰ ਇਕੱਠੇ ਦੇਖ ਸਕਣਗੇ।

ਸਰੀ ਦੇ ਗਿਲਫੋਰਡ ਸਿਨੇਮਾ ਵਿੱਚ ਫਿਲਮ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments