Uncategorized ਮੌਂਟਰੀਅਲ ਵਿੱਚ ਪੰਜਾਬੀ ਕਮਿਊਨਿਟੀ ਵੱਲੋਂ ਪੰਜਾਬੀ ਭਾਸ਼ਾ ਵਿੱਚ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ By Ravi Kant Sharma - May 20, 2026 0 FacebookTwitterPinterestWhatsApp ਕੈਨੇਡਾ (ਮਨਿੰਦਰ) ਮੌਂਟਰੀਅਲ ਵਿੱਚ ਪੰਜਾਬੀ ਕਮਿਊਨਿਟੀ ਵੱਲੋਂ ਪੰਜਾਬੀ ਭਾਸ਼ਾ ਵਿੱਚ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿੱਥੇ ਨਵੇਂ ਆਏ ਪ੍ਰਵਾਸੀ ਪੰਜਾਬੀ ਇਤਿਹਾਸ ਅਤੇ ਸਭਿਆਚਾਰ ਨੂੰ ਮੰਚ ‘ਤੇ ਪੇਸ਼ ਕਰ ਰਹੇ ਹਨ।