ਮਹਿਲਾ ਨੇ ਪਾਦਰੀ ਬਜਿੰਦਰ ਸਿੰਘ ਖ਼ਿਲਾਫ਼ ਕਰਵਾਈ FIR ਦਰਜ

0
106

ਪੰਜਾਬ : ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ। ਪਾਦਰੀਆਂ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧੀਆਂ ਹਨ। ਜਾਣਕਾਰੀ ਅਨੁਾਸਰ ਮੁੱਲਾਂਪੁਰ ਥਾਣੇ ‘ਚ ਮਹਿਲਾ ਵਲੋਂ ਪਾਦਰੀ ਵਿਰੁਧ FIR ਦਰਜ ਕਰਵਾਈ ਗਈ ਹੈ।

ਜਾਣਕਾਰੀ ਅਨੁਾਸਰ ਪਾਦਰੀ ਨੇ ਅਪਣੇ ਦਫ਼ਤਰ ਵਿਚ ਮਹਿਲਾ ਤੇ ਕੁੱਝ ਲੋਕਾਂ ਨਾਲ ਕੁੱਟਮਾਰ ਕੀਤੀ ਸੀ। ਜਿਸ ਦੀ ਵੀਡੀਉ CTTV ‘ਚ ਕੈਦ ਹੋਈ ਸੀ ਤੇ ਇਹ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਜਿਸ ਵਿਚ ਪਾਦਰੀ ਮਹਿਲਾ ਤੇ ਕੁੱਝ ਲੋਕਾਂ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਮਹਿਲਾ ਵਲੋਂ ਮੁੱਲਾਂਪੁਰ ਥਾਣੇ ‘ਚ ਪਾਦਰੀ ਵਿਰੁਧ FIR ਦਰਜ ਕਰਵਾਈ ਗਈ ਹੈ।

LEAVE A REPLY

Please enter your comment!
Please enter your name here