Home ਸੰਸਾਰ ਭਾਰਤ ਦੇ ਗੁਆਂਢੀ ਦੇਸ਼ ‘ਚ ਆਇਆ 4.7 ਤੀਬਰਤਾ ਦਾ ਭੂਚਾਲ

ਭਾਰਤ ਦੇ ਗੁਆਂਢੀ ਦੇਸ਼ ‘ਚ ਆਇਆ 4.7 ਤੀਬਰਤਾ ਦਾ ਭੂਚਾਲ

0

ਨੇਪਾਲ: ਨੇਪਾਲ ਦੇ ਗੰਡਾਕੀ ਸੂਬੇ ਦੇ ਮਨੰਗ ਜ਼ਿਲ੍ਹੇ ਵਿੱਚ ਬੀਤੇ ਦਿਨ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਪ੍ਰਭਾਵਿਤ ਖੇਤਰ ਤੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।

ਭੂਚਾਲ ਵਿਭਾਗ ਦੇ ਅਨੁਸਾਰ, ਦੁਪਹਿਰ 12:54 ਵਜੇ ਆਏ 4.7 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਮਨੰਗ ਜ਼ਿਲ੍ਹੇ ਦੇ ਥੋਚੇ ਵਿੱਚ ਦਰਜ ਕੀਤਾ ਗਿਆ। ਇਹ ਝਟਕੇ ਨੇੜਲੇ ਕਾਸਕੀ, ਲਾਮਜੰਗ ਅਤੇ ਮੁਸਤਾਂਗ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ।

NO COMMENTS

LEAVE A REPLY

Please enter your comment!
Please enter your name here

Exit mobile version