Home ਪੰਜਾਬ PSEB Result : ਅੱਜ ਕੀਤਾ ਜਾ ਸਕਦਾ ਹੈ 8ਵੀਂ ਜਮਾਤ ਦੇ ਨਤੀਜਿਆਂ...

PSEB Result : ਅੱਜ ਕੀਤਾ ਜਾ ਸਕਦਾ ਹੈ 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ,ਇਸ ਤਰ੍ਹਾਂ ਕਰੋ ਚੈੱਕ

0

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 8ਵੀਂ ਜਮਾਤ ਦੇ ਨਤੀਜੇ ਐਲਾਨਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਬੋਰਡ ਦੇ ਸੂਤਰਾਂ ਅਨੁਸਾਰ 8ਵੀਂ ਜਮਾਤ ਦਾ ਨਤੀਜਾ 27 ਅਪ੍ਰੈਲ ਨੂੰ ਐਲਾਨਿਆ ਜਾਵੇਗਾ ਯਾਨੀ ਅੱਜ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨ ਦਿੱਤਾ ਸੀ।

ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਨਤੀਜਾ 
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ                                                                         ਹੋਮ ਪੇਜ ‘ਤੇ ਉਪਲਬਧ Result link ‘ਤੇ ਕਲਿੱਕ ਕਰੋ
ਇੱਕ ਨਵਾਂ ਪੰਨਾ ਖੁੱਲ੍ਹੇਗਾ, ਇੱਥੇ 8ਵੀਂ ਦੇ ਨਤੀਜੇ ‘ਤੇ ਕਲਿੱਕ ਕਰੋ
Result Screen ‘ਤੇ ਦਿਖਾਈ ਦੇਵੇਗਾ, ਇਸਨੂੰ ਡਾਊਨਲੋਡ ਕਰੋ

NO COMMENTS

LEAVE A REPLY

Please enter your comment!
Please enter your name here

Exit mobile version