Home ਪੰਜਾਬ CM ਮਾਨ ਨੇ ਗਾਇਕ ਸੁਖਵਿੰਦਰ ਸਿੰਘ ਨਾਲ ਗਾਇਆ ਗੀਤ

CM ਮਾਨ ਨੇ ਗਾਇਕ ਸੁਖਵਿੰਦਰ ਸਿੰਘ ਨਾਲ ਗਾਇਆ ਗੀਤ

0
ਪੰਜਾਬ: ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਇਸ ਦੌਰਾਨ ਪੰਜਾਬ ਦੇ ਸੀ.ਐਮ. ਭਗਵੰਤ ਮਾਨ (CM Bhagwant Mann) ਦਾ ਚੋਣਾਂ ਦੇ ਮੌਸਮ ‘ਚ ਸੁਰੀਲਾ ਅੰਦਾਜ਼ (Melodious Style) ਦੇਖਣ ਨੂੰ ਮਿਲਿਆ ਹੈ। ਸੀ.ਐਮ. ਮਾਨ ਪੰਜਾਬੀ ਗਾਇਕ ਸੁਖਵਿੰਦਰ ਸਿੰਘ (Punjabi singer Sukhwinder Singh) ਨਾਲ ਕਾਰ ਵਿੱਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਉਹ ਪੰਜਾਬੀ ਗੀਤ ਸੋਨੇ ਦਿਆ ਵੇ ਕੰਗਨਾ ਗਾ ਰਹੇ ਹਨ।

ਪੰਜਾਬ ਦੇ ਸੀ.ਐਮ ਮਾਨ ਦੇ ਇਸ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਲੋਕ ਸਭਾ ਦੀਆ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆ ਚੋਣ ਪ੍ਰਚਾਰ ਵਿੱਚ ਲੱਗੀਆ ਹੋਈਆ ਹਨ।’ਆਪ” ਨੇ 14 ਮਾਰਚ ਨੂੰ ਆਪਣੇ 8 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਸੀ ਅਤੇ ਆਉਣ ਵਾਲੇ 5 ਦਿਨਾਂ ‘ਚ ਉਹ ਆਪਣੇ ਬਾਕੀ ਦੇ 5 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰੇਗੀ ।

NO COMMENTS

LEAVE A REPLY

Please enter your comment!
Please enter your name here

Exit mobile version