Google search engine
Homeਦੇਸ਼ਹੁਣ ਇਸ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਹੁਣ ਇਸ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਮੁੰਬਈ: ਟੀਵੀ ਤੋਂ ਲੈ ਕੇ ਬਾਲੀਵੁੱਡ ਤਕ ਅਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਰਿਤੂਰਾਜ ਸਿੰਘ (Actor Rituraj Singh) ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਭਿਨੇਤਾ ਨੂੰ ‘ਅਪਨੀ ਬਾਤ’, ‘ਜੋਤੀ’, ‘ਹਿਟਲਰ ਦੀਦੀ’, ‘ਸ਼ਪਥ’, ‘ਵਾਰੀਅਰ ਹਾਈ’, ‘ਆਹਟ’, ‘ਅਦਾਲਤ’, ‘ਦੀਆ ਔਰ ਬਾਤੀ’ ਵਰਗੇ ਕਈ ਸ਼ੋਅਜ਼ ‘ਚ ਦੇਖਿਆ ਗਿਆ ਸੀ।

ਰਿਤੂਰਾਜ ਸਿੰਘ ਨੇ ਆਖਰੀ ਵਾਰ ‘ਅਨੁਪਮਾ’ ‘ਚ ਰੂਪਾਲੀ ਗਾਂਗੁਲੀ ਨਾਲ ਕੰਮ ਕੀਤਾ ਸੀ। ਅਦਾਕਾਰ ਨੇ ਇੰਡਸ਼ਟਰੀ ‘ਚ ਆਪਣੀ ਅਲੱਗ ਪਹਿਚਾਣ ਬਣਾਈ ਸੀ। ਉਨ੍ਹਾਂ ਨੇ 59 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ।ਅਦਾਕਾਰ ਦੇ ਦੇਂਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਵਿਚ ਵੀ ਸੋਗ ਦੀ ਲਹਿਰ ਛਾਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments