Google search engine
Homeਪੰਜਾਬਮਰਹੂਮ ਅਦਾਕਾਰ ਸਿੱਧੂ ਮੂਸੇਵਾਲਾ ਦਾ 'Drippy' ਗੀਤ ਹੋਇਆ ਰਿਲੀਜ਼

ਮਰਹੂਮ ਅਦਾਕਾਰ ਸਿੱਧੂ ਮੂਸੇਵਾਲਾ ਦਾ ‘Drippy’ ਗੀਤ ਹੋਇਆ ਰਿਲੀਜ਼

ਪੰਜਾਬ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਸਿੱਧੂ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਛੇਵਾਂ ਗੀਤ ਡਰਿੱਪੀ ਅੱਜ ਯਾਨੀ 2 ਫਰਵਰੀ ਨੂੰ ਰਿਲੀਜ਼ ਹੋ ਗਿਆ ਹੈ। ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਡਰਿੱਪੀ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਦੇ ਰਿਲੀਜ਼ ਹੋਣ ਦੇ 1 ਘੰਟੇ ਬਾਅਦ ਹੀ ਇਸ ਗੀਤ ਨੂੰ ਕਰੀਬ 4.63 ਲੱਖ ਲੋਕਾਂ ਨੇ ਪਸੰਦ ਕੀਤਾ ਹੈ ਜਦਕਿ ਇਸ ਨੂੰ 9.73 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਚੋਰਨੀ, ਐਸਵਾਈਐਲ, ਵਾਚ ਆਊਟ, ਮੇਰਾ ਨਾਮ ਅਤੇ ਵਾਰ ਗਾਣੇ ਰਿਲੀਜ਼ ਹੋਏ ਸਨ। ਵਾਚ ਆਉਟ ਨੂੰ 31 ਮਿਲੀਅਨ, ਚੋਰਨੀ ਨੂੰ 62 ਮਿਲੀਅਨ, ਮੇਰਾ ਨਾਮ 71 ਮਿਲੀਅਨ ਅਤੇ ਵਾਰ ਨੂੰ 54 ਮਿਲੀਅਨ ਲੋਕਾਂ ਦੁਆਰਾ ਦੇਖਿਆ ਗਿਆ ਸੀ। ਸਿੱਧੂ ਦੇ ਗਾਣੇ ਰਿਲੀਜ਼ ਹੋਏ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments