Google search engine
Homeਪੰਜਾਬਕਪੂਰਥਲਾ ਦੇ ਨਵੇਂ ਐਡੀਸ਼ਨਲ ਜੱਜ ਬਣੇ "ਸੰਜੀਵ ਅਗਨੀਹੋਤਰੀ "

ਕਪੂਰਥਲਾ ਦੇ ਨਵੇਂ ਐਡੀਸ਼ਨਲ ਜੱਜ ਬਣੇ “ਸੰਜੀਵ ਅਗਨੀਹੋਤਰੀ “

ਕਪੂਰਥਲਾ: ਕਪੂਰਥਲਾ (Kapurthala) ਨੂੰ ਹੁਣ ਨਵਾਂ ਐਡੀਸ਼ਨਲ (new Additional Judge) ਜੱਜ ਮਿਲ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਅਹੁਦੇ ’ਤੇ ਜੁਡੀਸ਼ੀਅਲ ਅਫ਼ਸਰ ਸੰਜੀਵ ਅਗਨੀਹੋਤਰੀ (Sanjeev Agnihotri) ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਰੂਪਨਗਰ ਵਿਖੇ ਤਾਇਨਾਤ ਸਨ।

ਦੱਸ ਦੇਈਏ ਕਿ ਕਪੂਰਥਲਾ ਦੇ ਵਧੀਕ ਜੱਜ ਦੀ ਅਸਾਮੀ ਕਾਫੀ ਸਮੇਂ ਤੋਂ ਖਾਲੀ ਸੀ। ਹਾਈ ਕੋਰਟ ਦੇ ਹੁਕਮਾਂ ਮਗਰੋਂ ਇਸ ਅਹੁਦੇ ’ਤੇ ਵਧੀਕ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਸਮੂਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਣਯੋਗ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਦੇ ਹੁਕਮਾਂ ‘ਤੇ ਰਜਿਸਟਰਾਰ ਜਨਰਲ ਨੇ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਤੋਂ ਕਪੂਰਥਲ ਤਾਇਨਾਤ ਕੀਤਾ ਹੈ |

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments