Google search engine
HomeUncategorizedਪੰਜਾਬ ਦੀ ਧੀ ਨੇ ਵਧਾਇਆ ਮਾਣ, ਅਮਰੀਕਾ ‘ਚ ਹਾਸਲ ਕੀਤਾ ਇਹ ਮੁਕਾਮ

ਪੰਜਾਬ ਦੀ ਧੀ ਨੇ ਵਧਾਇਆ ਮਾਣ, ਅਮਰੀਕਾ ‘ਚ ਹਾਸਲ ਕੀਤਾ ਇਹ ਮੁਕਾਮ

ਅਮਰੀਕਾ: ਅਮਰੀਕਾ (America) ਗਏ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੇ ਬਹੁਤ ਉਚਾਈਆਂ ਹਾਸਲ ਕੀਤੀਆਂ ਹਨ। ਇਨ੍ਹਾਂ ਸਾਰਿਆਂ ਨੇ ਵੱਖ-ਵੱਖ ਖੇਤਰਾਂ ਵਿੱਚ ਅਹੁਦਿਆਂ ’ਤੇ ਰਹਿ ਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਹੀ ਵਿੱਚ ਬੰਗਾ, ਨਵਾਂਸ਼ਹਿਰ ਦੀ ਹਰਕਿਰਨ ਕੌਰ ਸੈਂਭੀ (Harkiran Kaur Sambhi) ਨੇ ਪੰਜਾਬ ਦਾ ਮਾਣ ਵਧਾਇਆ ਹੈ। ਜਾਣਕਾਰੀ ਮੁਤਾਬਕ ਹਰਕਿਰਨ ਕੌਰ ਦੀ ਮਿਸ਼ੀਗਨ (Michigan) ਦੇ ਸਾਊਥਗੇਟ ਪੁਲਿਸ ਸਟੇਸ਼ਨ (Southgate Police Station) ‘ਚ ਤਾਇਨਾਤੀ ਹੋਈ ਹੈ। ਪੰਜਾਬ ਦੀ ਇਸ ਧੀ ਨੇ ਇਹ ਮੁਕਾਮ ਹਾਸਲ ਕਰਕੇ ਸਮਾਜ ਦਾ ਮਾਣ ਵਧਾਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments