Monday, June 8, 2026
Google search engine
Homeਪੰਜਾਬਪੰਜਾਬ ਦੀਆਂ ਹੱਕੀ ਮੰਗਾਂ ਲਈ ਦਿੱਲੀ ਪਹੁੰਚੇ CM ਭਗਵੰਤ ਮਾਨ !

ਪੰਜਾਬ ਦੀਆਂ ਹੱਕੀ ਮੰਗਾਂ ਲਈ ਦਿੱਲੀ ਪਹੁੰਚੇ CM ਭਗਵੰਤ ਮਾਨ !

ਨਵੀਂ ਦਿੱਲੀ : ਪੰਜਾਬ ਦੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਅੱਗੇ ਰੱਖੇ ਜ਼ਰੂਰੀ ਮਸਲੇ ਰੱਖੇ ਹਨ ।
ਇਹ ਹਨ ਜ਼ਰੂਰੀ ਮਸਲੇ :-
ਪੰਜਾਬ ‘ਚ ਪਏ 155 ਲੱਖ ਮੀਟ੍ਰਿਕ ਟਨ ਕਣਕ ਤੇ ਚੌਲਾਂ ਦੀ ਹੋਵੇ ਜਲਦ ਚੁਕਾਈ
Cash Credit limit ‘ਤੇ ਸੂਬਿਆਂ ਨੂੰ ਲੱਗਦੇ ਵੱਧ ਵਿਆਜ ‘ਚ ਹੋਵੇ ਕਟੌਤੀ
RDF ਦੇ ਬਣਦੇ ਪੈਸਿਆਂ ਦੀ ਪੰਜਾਬ ਨੂੰ ਕੀਤੀ ਜਾਵੇ ਜਲਦ ਅਦਾਇਗੀ
ਕੇਂਦਰ ਪਹਿਲ ‘ਤੇ ਵਿਚਾਰੇ ਆੜ੍ਹਤੀਆਂ ਦੀਆਂ ਕੇਂਦਰ ਸਰਕਾਰ ਨਾਲ਼ ਜੁੜੀਆਂ ਮੰਗਾਂ
ਉਸਾਰੂ ਮਾਹੌਲ ‘ਚ ਹੋਈ ਬੈਠਕ, ਕੇਂਦਰੀ ਮੰਤਰੀ ਨੇ ਦਿੱਤਾ ਹਾਂ-ਪੱਖੀ ਹੁੰਗਾਰਾ

RELATED ARTICLES
- Advertisment -
Google search engine
Google search engine
Google search engine

Most Popular

Recent Comments