‘ਆਪ’ ਨੇ ਸੂਬਾਈ ਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

0
119

ਪੰਜਾਬ : ਆਮ ਆਦਮੀ ਪਾਰਟੀ (The Aam Aadmi Party) ਨੇ ਸੂਬਾਈ ਅਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਸੂਬਾ ਪ੍ਰਧਾਨ, ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ, ਜ਼ਿਲ੍ਹਾ ਉਪ ਪ੍ਰਧਾਨ ਸ਼ਾਮਲ ਹਨ। ਅਹੁਦੇਦਾਰਾਂ ਵਿੱਚ ਕੁਨਾਲ ਧਵਨ, ਅਮਰਦੀਪ ਰਾਜਨ, ਗਗਨ ਧਾਲੀਵਾਲ, ਰਮਨੀਕ ਸਿੰਘ, ਨਵਲਦੀਪ ਸਿੰਘ, ਬਲਵੀਰ ਚੌਧਰੀ ਆਦਿ ਸ਼ਾਮਲ ਹਨ।

LEAVE A REPLY

Please enter your comment!
Please enter your name here