Breaking News
Home / Breaking News / ਬਰਨਾਲਾ ਹਸਪਤਾਲ ਦੀ ਛੱਤ ‘ਤੇ ਨੌਜਵਾਨ ਦਾ ਕਤਲ

ਬਰਨਾਲਾ ਹਸਪਤਾਲ ਦੀ ਛੱਤ ‘ਤੇ ਨੌਜਵਾਨ ਦਾ ਕਤਲ

ਬਰਨਾਲਾ, 3 ਅਕਤੂਬਰ (ਪੱਤਰ ਪ੍ਰੇਰਕ) : ਅੱਜ ਸ਼ਹਿਰ ਦੇ ਸਿਵਲ ਹਸਪਤਾਲ ‘ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਰਾਜੂ ਨੇ ਦੱਸਿਆ ਕਿ ਦੁਪਹਿਰ ਇੱਕ ਕੁ ਵਜੇ ਦੇ ਕਰੀਬ ਉਨ੍ਹਾਂ ਦੀ ਭੈਣ ਨੂੰ ਸਿਵਲ ਹਸਪਤਾਲ ‘ਚੋਂ ਫੋਨ ਆਇਆ ਕਿ ਉਨ੍ਹਾਂ ਦਾ ਭਰਾ ਰਮੇਸ਼ ਕੁਮਾਰ ਐਂਮਰਜੈਂਸੀ ‘ਚ ਜ਼ੇਰੇ ਇਲਾਜ ਹੈ। ਜਦ ਉਹ ਆਪਣੇ ਪਿਤਾ ਤੇ ਪਰਿਵਾਰਕ ਮੈਂਬਰਾਂ ਸਮੇਤ ਹਸਪਤਾਲ ਪੁੱਜਾ ਤਾਂ ਐਂਮਰਜੈਂਸੀ ‘ਚ ਪਏ ਰਾਮੇਸ਼ ਕੁਮਾਰ ਖੂਨ ਨਾਲ ਲੱਥ-ਪੱਥ ਪਿਆ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *