Breaking News
Home / admin

admin

ਜਿਤੇਂਦਰ ‘ਤੇ 47 ਸਾਲ ਬਾਅਦ ਯੋਨ ਸ਼ੋਸ਼ਣ ਦਾ ਮਾਮਲਾ ਦਰਜ

ਸ਼ਿਮਲਾ, 8 ਮਾਰਚ (ਪੱਤਰ ਪ੍ਰੇਰਕ) : ਬਾਲੀਵੁੱਡ ਅਦਾਕਾਰ ਜਿਤੇਂਦਰ ਖਿਲਾਫ ਆਪਣੇ ਮਾਮੇ ਦੀ ਕੁੜੀ ਦਾ ਯੋਨ ਸ਼ੋਸ਼ਣ ਦਾ ਸ਼ਿਮਲਾ ‘ਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਘਟਨਾ ਦੇ 47 ਸਾਲਾਂ ਬਾਅਦ ਸ਼ਿਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਮਹਿਲਾ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ …

Read More »

ਪੰਜਾਬ ਨੂੰ ਨਾਰੀ ਸਸ਼ਕਤੀਕਰਨ ਲਈ ਰਾਸ਼ਟਰਪਤੀ ਵੱਲੋਂ ‘ਨਾਰੀ ਸ਼ਕਤੀ ਪੁਰਸਕਾਰ’

ਨਵੀਂ ਦਿੱਲੀ, 8 ਮਾਰਚ (ਪੱਤਰ ਪ੍ਰੇਰਕ) : ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਪੰਜਾਬ ਦੀਆਂ ਔਰਤਾਂ ਨੂੰ ਉਸ ਸਮੇਂ ਹੋਰ ਜ਼ਿਆਦਾ ਮਾਣ ਮਹਿਸੂਸ ਕਰਨ ਦਾ ਮੌਕਾ ਮਿਲਿਆ ਜਦੋਂ ਭਾਰਤ ਦੇ ਰਾਸ਼ਟਰਪਤੀ ਨੇ ਮਹਿਲਾ ਸਸ਼ਕਤੀਕਰਨ ਵਿਚ ਪਾਏ ਅਹਿਮ ਤੇ ਸ਼ਾਨਦਾਰ ਯੋਗਦਾਨ ਲਈ ਪੰਜਾਬ ਨੂੰ “ਨਾਰੀ ਸ਼ਕਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ। ਨਵੀਂ ਦਿੱਲੀ …

Read More »

ਨੀਰਵ ਨੇ ਘਪਲੇ ਦੀ ਰਕਮ ਨਾਲ ਵਿਦੇਸ਼ ‘ਚ ਖਰੀਦੀ ਜਾਇਦਾਦ : ਈ.ਡੀ.

ਮੁੰਬਈ, 8 ਮਾਰਚ (ਪੱਤਰ ਪ੍ਰੇਰਕ) : ਨੀਰਵ ਮੋਦੀ ਗਰੁੱਪ ਨੇ ਫਰਜ਼ੀ ਤਰੀਕੇ ਨਾਲ ਜੋ ਰਕਮ ਪੰਜਾਬ ਨੈਸ਼ਨਲ ਬੈਂਕ ਦੇ ਜਰੀਏ ਜੁਟਾਈ ਸੀ, ਉਸਦੇ ਇਕ ਹਿੱਸੇ ਦੀ ਵਰਤੋਂ ਵਿਦੇਸ਼ ‘ਚ ਸੰਪਤੀ ਖਰੀਦਣ ਲਈ ਕੀਤੀ ਗਈ ਸੀ। ਮੋਦੀ ਗਰੁੱਪ ਨੇ ਪੀ.ਐਨ.ਬੀ. ਵੱਲੋਂ ਜਾਰੀ ਕੀਤੀ ਗਈ ਗਾਰੰਟੀ ਦੇ ਜਰੀਏ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ …

Read More »

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ ਨਵਜੋਤ ਕੌਰ ਨੂੰ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਉਪ ਪੁਲਿਸ ਕਪਤਾਨ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਪੰਜ ਲੱਖ ਦੀ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ। ਨਵਜੋਤ ਕੌਰ …

Read More »

ਐਸ.ਵਾਈ.ਐਲ. ਮੁੱਦੇ ‘ਤੇ ਹਰਿਆਣਾ ਵਿਧਾਨ ਸਭਾ ‘ਚ ਭਾਰੀ ਹੰਗਾਮਾ

ਚੰਡੀਗੜ੍ਹ, 8 ਮਾਰਚ (ਪੱਤਰ ਪ੍ਰੇਰਕ) : ਸਦਨ ‘ਚ ਐਸ.ਵਾਈ.ਐਲ. ਮੁੱਦੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਖੜ੍ਹਾ ਹੋਗਿਆ ਹੈ। ਇਸ ਮੁੱਦੇ ‘ਤੇ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸ.ਵਾਈ.ਐਲ. ਨੂੰ ਲੈ ਕੇ ਵਿਰੋਧੀ ਰਾਜਨੀਤੀ ਕਰ ਰਿਹਾ ਹੈ। ਇਨੈਲੋ ਲਈ ਐਸ.ਵਾਈ.ਐਲ.ਬੋਤਲ ਦਾ ਜਿੰਨ ਹੈ। ਐਸ.ਵਾਈ.ਐਲ. …

Read More »

ਦੁਬਈ ਤੋਂ ਲਿਆਂਦੇ ਫਾਰੂਕ ਟਕਲਾ ਨੂੰ 19 ਤੱਕ ਪੁਲਿਸ ਹਿਰਾਸਤ ‘ਚ ਭੇਜਿਆ

ਮੁੰਬਈ, 8 ਮਾਰਚ (ਪੱਤਰ ਪ੍ਰੇਰਕ) : 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅੰਡਰ ਵਰਲਡ ਡਾਨ ਦਾਊਦ ਇਬਰਾਹੀਮ ਦੇ ਕਰੀਬੀ ਫਾਰੂਕ ਟਕਲਾ ਨੂੰ ਟਾਡਾ ਕੋਰਟ ‘ਚ ਪੇਸ਼ ਕੀਤਾ ਗਿਆ। ਜਿੱਥੇ ਕਿ ਟਾਡਾ ਕੋਰਟ ਨੇ ਉਸ ਨੂੰ 19 ਮਾਰਚ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ। ਇਥੇ ਇਹ ਗੱਲ ਵਰਣਨਯੋਗ ਹੈ ਕਿ ਫਾਰੂਕ …

Read More »

ਪ੍ਰਿਜ਼ਕਰ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਬੀ. ਵੀ. ਦੋਸ਼ੀ

ਪੈਰਿਸ, 8 ਮਾਰਚ (ਪੱਤਰ ਪ੍ਰੇਰਕ) : ਮਹਾਨ ਭਾਰਤੀ ਆਰਕੀਟੈਕਟ ਬਾਲਕ੍ਰਿਸ਼ਨ ਵਿਟੱਠਲਦਾਸ ਦੋਸ਼ੀ (90) ਨੂੰ ਆਰਕੀਟੈਕਚਰ ਦੇ ਖੇਤਰ ਵਿਚ ਸਭ ਤੋਂ ਵੱਕਾਰੀ ਪ੍ਰਿਜ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਆਰਕੀਟੈਕਚਰ ਦੀ ਦੁਨੀਆ ਦਾ ਨੋਬੇਲ ਪੁਰਸਕਾਰ ਮੰਨਿਆ ਜਾਂਦਾ ਹੈ। ਇਸ ਪੁਰਸਕਾਰ ਦੀ ਸਥਾਪਨਾ ਸਾਲ 1979 ਵਿਚ ਕੀਤੀ ਗਈ ਸੀ। ਤੁਹਾਡੀ ਜਾਣਕਾਰੀ …

Read More »

ਅੱਜ ਤੋਂ ਪੀ.ਐਮ. ਮਤਲਬ ਨਰਿੰਦਰ ਮੋਦੀ ਨਹੀਂ, ‘ਪੋਸ਼ਣ ਮਿਸ਼ਨ’: ਪ੍ਰਧਾਨ ਮੰਤਰੀ

ਝੁੰਝੁਨੂੰ, 8 ਮਾਰਚ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਝੁੰਝੁਨੂੰ ਤੋਂ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਦੇਸ਼ ‘ਚੋਂ ਕੁਪੋਸ਼ਣ ਮਿਟਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ,”ਪੋਸ਼ਣ ਮਿਸ਼ਨ ਨੂੰ ਯਾਦ ਕਰ ਲਵੋ, ਜਦੋਂ ਵੀ ਪੀ.ਐਮ. ਦੀ ਗੱਲ ਹੋਵੇ ਤਾਂ ਮਨ ‘ਚ ਨਰਿੰਦਰ …

Read More »

‘ਆਪ’ ਦੇ ਵਿਧਾਇਕਾਂ ਅਮਾਨਤੁੱਲਾਹ-ਜਰਵਾਲ ਦੀ ਨਿਆਇਕ ਹਿਰਾਸਤ ਵਧੀ

ਨਵੀਂ ਦਿੱਲੀ, 8 ਮਾਰਚ (ਪੱਤਰ ਪ੍ਰੇਰਕ) : ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਦੋਸ਼ ‘ਚ ‘ਆਪ’ ਦੇ 2 ਵਿਧਾਇਕਾਂ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ ਹੈ। ਮੈਟਰੋਪਾਲਿਟਨ ਮੈਜਿਸਟਰੇਟ ਸ਼ੇਫਾਲੀ ਬਰਨਾਲਾ ਟੰਡਨ ਨੇ ਦੋਹਾਂ ਨੂੰ 22 …

Read More »

ਨਾਇਡੂ ਨੂੰ ਮਨਾਉਣ ‘ਚ ਮੋਦੀ ਰਹੇ ਨਾਕਾਮ

ਨਵੀਂ ਦਿੱਲੀ, 8 ਮਾਰਚ (ਅੰਮ੍ਰਿਤਪਾਲ ਸਿੰਘ) : ਟੀ ਡੀ ਪੀ ਨੂੰ ਕੇਂਦਰ ਸਰਕਾਰ ਵਿੱਚ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਕਾਤ ਦੇ ਦੌਰਾਨ ਕੇਂਦਰ ਵਿੱਚ ਸ਼ਾਮਿਲ ਟੀ ਡੀ ਪੀ ਦੇ ਦੋਨਾਂ ਮੰਤਰੀਆਂ ਵਾਈ ਐਸ ਚੌਧਰੀ ਅਤੇ ਅਸ਼ੋਕ ਗਣਪਤੀ ਰਾਜੂ ਨੇ ਆਪਣੇ ਅਸਤੀਫੇ ਸੌਂਪ …

Read More »