ਹਰਿਆਣਾ ‘ਚ 31 ਅਕਤੂਬਰ 2024 ਨੂੰ ਰਹੇਗੀ ਗਜ਼ਟਿਡ ਛੁੱਟੀ

0
176

ਚੰਡੀਗੜ੍ਹ : ਹਰਿਆਣਾ ‘ਚ ਦੀਵਾਲੀ ਦੇ ਮੌਕੇ ‘ਤੇ 1 ਨਵੰਬਰ 2024 ਦੀ ਬਜਾਏ 31 ਅਕਤੂਬਰ 2024 ਨੂੰ ਗਜ਼ਟਿਡ ਛੁੱਟੀ (Gazetted Holiday) ਰਹੇਗੀ। ਹਰਿਆਣਾ ਸਰਕਾਰ (The Haryana Government) ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਹਰਿਆਣਾ ਸਰਕਾਰ ਦੇ ਸਾਰੇ ਵਿਭਾਗਾਂ/ਬੋਰਡਾਂ/ਨਿਗਮਾਂ, ਵਿਦਿਅਕ ਅਤੇ ਹੋਰ ਸੰਸਥਾਵਾਂ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੌਕੇ ‘ਤੇ 31 ਅਕਤੂਬਰ, 2024 ਨੂੰ ਗਜ਼ਟਿਡ ਛੁੱਟੀ ਰਹੇਗੀ।

LEAVE A REPLY

Please enter your comment!
Please enter your name here