ਪੰਜਾਬ ਦੇ ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆ ‘ਚ ਅੱਜ ਬਿਜਲੀ ਰਹੇਂਗੀ ਬੰਦ

0
129

ਜਲੰਧਰ : ਜਲੰਧਰ ਤੋਂ ਬਿਜਲੀ ਖਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਜ਼ਰੂਰੀ ਕੰਮ ਕਾਰਨ ਅਰਬਨ ਅਸਟੇਟ-2 ਸਬਸਟੇਸ਼ਨ ਤੋਂ ਚੱਲਣ ਵਾਲਾ 11 ਕੇਵੀ ਸਾਬੋਵਾਲ ਫੀਡਰ ਅੱਜ ਯਾਨੀ 7 ਜੂਨ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬੰਦ ਰਹੇਗਾ, ਜਿਸ ਕਾਰਨ ਅਰਬਨ ਅਸਟੇਟ-2, ਗੀਤਾ ਮੰਦਰ ਖੇਤਰ, ਨਿਊ ਈਸ਼ਰਾਪੁਰੀ ਕਲੋਨੀ, ਸਾਬੋਵਾਲ, 66 ਫੁੱਟੀ ਰੋਡ ਮਾਰਕੀਟ ਅਤੇ ਆਸ ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।

LEAVE A REPLY

Please enter your comment!
Please enter your name here