Budget 2024-25 : ਕੇਂਦਰ ਸਰਕਾਰ ਤੋਂ ਬਿਹਾਰ ਨੂੰ ਬਜਟ ‘ਚ ਮਿਲਿਆ ਵੱਡਾ ਤੋਹਫ਼ਾ

0
100

ਨਵੀਂ ਦਿੱਲੀ: ਕੇਂਦਰ ਸਰਕਾਰ (The Central Government) ਤੋਂ ਬਿਹਾਰ ਨੂੰ ਬਜਟ ‘ਚ ਵੱਡਾ ਤੋਹਫ਼ਾ ਮਿਲਿਆ ਹੈ। ਪਟਨਾ-ਪੂਰਨੀਆ ਲਈ ਐਕਸਪ੍ਰੈਸਵੇਅ (Patna-Purnia) ਬਣਾਇਆ ਜਾਵੇਗਾ। ਬਕਸਰ-ਭਾਗਲਪੁਰ ਲਈ ਐਕਸਪ੍ਰੈਸਵੇਅ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਿਹਾਰ ਵਿੱਚ ਇੱਕ ਨਵਾਂ ਮੈਡੀਕਲ ਕਾਲਜ ਅਤੇ ਸਟੇਡੀਅਮ ਬਣਾਇਆ ਜਾਵੇਗਾ। ਬਿਹਾਰ ਵਿੱਚ ਹਾਈਵੇਅ ਲਈ 26000 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

LEAVE A REPLY

Please enter your comment!
Please enter your name here