Google search engine
Home ਪੰਜਾਬ ਪਟਿਆਲਾ ਸ਼ਹਿਰ ‘ਚ ਭਲਕੇ ਬੰਦ ਦਾ ਕੀਤਾ ਗਿਆ ਐਲਾਨ

ਪਟਿਆਲਾ ਸ਼ਹਿਰ ‘ਚ ਭਲਕੇ ਬੰਦ ਦਾ ਕੀਤਾ ਗਿਆ ਐਲਾਨ

0
35

ਪਟਿਆਲਾ : ਭਲਕੇ , 12 ਮਾਰਚ ਨੂੰ ਪਟਿਆਲਾ ਸ਼ਹਿਰ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਹੈ । ਇਹ ਐਲਾਨ ਸ਼੍ਰੀ ਵਾਮਨ ਅਵਤਾਰ ਮੰਦਿਰ ਕਮੇਟੀ ਨੇ ਕੀਤਾ ਹੈ । ਸ਼੍ਰੀ ਵਾਮਨ ਅਵਤਾਰ ਮੰਦਿਰ ਕਮੇਟੀ ਨੇ ਸ਼ਾਮ 5 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਹੈ । ਇਹ ਸੰਘਰਸ਼ ਮੰਦਿਰ ਅਤੇ ਸਰੋਵਰ ਦੇ ਨਵ-ਨਿਰਮਾਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ । ਸੰਘਰਸ਼ ਕਮੇਟੀ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਗਈ ਹੈ ।

LEAVE A REPLY

Please enter your comment!
Please enter your name here