ਗੁਜਰਾਤ ਦੀ ਵਿਸਾਵਦਰ ਸੀਟ ‘ਤੇ ‘ਆਪ’ ਅੱਗੇ , ਕੜ੍ਹੀ ਸੀਟ ‘ਤੇ ਭਾਜਪਾ ਅੱਗੇ

0
122

ਗੁਜਰਾਤ : ਦੇਸ਼ ਦੇ ਵੱਖ-ਵੱਖ ਰਾਜਾਂ ‘ਚ 5 ਵਿਧਾਨ ਸਭਾ ਸੀਟਾਂ ‘ਤੇ ਉਪ-ਚੋਣਾਂ ਦੇ ਨਤੀਜੇ ਆ ਰਹੇ ਹਨ। ਜਿਨ੍ਹਾਂ ਵਿੱਚੋਂ ਗੁਜਰਾਤ ਦੀ ਵਿਸਾਵਦਰ ਸੀਟ ‘ਤੇ ਆਮ ਆਦਮੀ ਪਾਰਟੀ ਅੱਗੇ ਹੈ ਅਤੇ ਕੜ੍ਹੀ ਸੀਟ ‘ਤੇ ਭਾਜਪਾ ਅੱਗੇ ਹੈ ।

ਦੱਸ ਦੇਈਏ ਕਿ ਗੁਜਰਾਤ ਦੀ ਵਿਸਾਵਦਰ ਸੀਟ ‘ਤੇ 56.89 ਪ੍ਰਤੀਸ਼ਤ ਅਤੇ ਕੜ੍ਹੀ ਸੀਟ ‘ਤੇ 57.91 ਪ੍ਰਤੀਸ਼ਤ ਵੋਟਿੰਗ ਹੋਈ ਸੀ।

LEAVE A REPLY

Please enter your comment!
Please enter your name here