ਪੰਜਾਬ ਸਰਕਾਰ ਅੱਜ ਲਾਂਚ ਕਰੇਗੀ ਮਾਈਨਿੰਗ ਪੋਰਟਲ

0
37

ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਵੱਡੀ ਖ਼ਬਰ ਹੈ। ਦਰਅਸਲ, ਪੰਜਾਬ ਸਰਕਾਰ (Punjab Government) ਅੱਜ ਇੱਕ ਨਵਾਂ ਮਾਈਨਿੰਗ ਨੀਤੀ (Mining Policy) ਪੋਰਟਲ ਲਾਂਚ ਕਰ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਨਵੀਂ ਮਾਈਨਿੰਗ ਨੀਤੀ ਵਿੱਚ ਵੱਡੇ ਸੁਧਾਰ ਹੋਣਗੇ, ਜਿਸ ਕਾਰਨ ਹੁਣ ਇੱਕ ਆਮ ਆਦਮੀ ਨੂੰ ਵੀ ਮਾਈਨਿੰਗ ਕਰਨ ਦੀ ਸਹੂਲਤ ਮਿਲੇਗੀ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨਵੀਂ ਮਾਈਨਿੰਗ ਨੀਤੀ ਦਾ ਪੋਰਟਲ ਲਾਂਚ ਕਰਨਗੇ। ਪੰਜਾਬ ਸਰਕਾਰ ਅੱਜ ਸਵੇਰੇ 10.30 ਵਜੇ ਚੰਡੀਗੜ੍ਹ ਦੇ ਨਗਰ ਭਵਨ ਵਿਖੇ ਨਵੀਂ ਮਾਈਨਿੰਗ ਨੀਤੀ ਪੋਰਟਲ ਲਾਂਚ ਕਰੇਗੀ।

LEAVE A REPLY

Please enter your comment!
Please enter your name here