ਸੀ.ਐੱਮ ਸੈਣੀ ਦਾ ਵੱਡਾ ਐਲਾਨ , ਮਈ ਤੱਕ ਹੋਵੇਗੀ ਸੀ.ਟੀ.ਟੀ. ਪ੍ਰੀਖਿਆ

0
113

ਹਰਿਆਣਾ  : ਹਰਿਆਣਾ ਦੇ ਨੌਜਵਾਨਾਂ ਲਈ ਖੁਸ਼ਖ਼ਬਰੀ ਆਈ ਹੈ। ਜੋ ਨੌਜਵਾਨ ਸੀ.ਈ.ਟੀ. ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਇਹ ਖ਼ਬਰ ਉਨ੍ਹਾਂ ਲਈ ਹੈ । ਸੀ.ਐੱਮ ਸੈਣੀ ਨੇ ਸੀ.ਈ.ਟੀ. ਪ੍ਰੀਖਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ (ਮਈ) ਤੱਕ ਇਹ ਪ੍ਰੀਖਿਆ ਕਰਵਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੀ.ਈ.ਟੀ. ਪ੍ਰੀਖਿਆ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮਈ ਦੇ ਅੰਤ ਤੋਂ ਪਹਿਲਾਂ ਕਿਸੇ ਵੀ ਸਮੇਂ ਪ੍ਰੀਖਿਆ ਦਾ ਸਡਿਊਲ ਜਾਰੀ ਕੀਤਾ ਜਾ ਸਕਦਾ ਹੈ। ਇਹ ਟੈਸਟ ਐਚ.ਐਸ.ਐਸ.ਸੀ. ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।ਚ

 

LEAVE A REPLY

Please enter your comment!
Please enter your name here