HomeNationalਮਹਾਰਾਸ਼ਟਰ 'ਚ ਆਇਆ 3.0 ਤੀਬਰਤਾ ਦਾ ਭੂਚਾਲ

ਮਹਾਰਾਸ਼ਟਰ ‘ਚ ਆਇਆ 3.0 ਤੀਬਰਤਾ ਦਾ ਭੂਚਾਲ

ਮਹਾਰਾਸ਼ਟਰ : ਮਹਾਰਾਸ਼ਟਰ ਦੇ ਯਵਤਮਾਲ ‘ਚ ਭੂਚਾਲ ਆਉਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.0 ਮਾਪੀ ਗਈ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments