ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਦੂਜੀ ਸੂਚੀ ਕੀਤੀ ਜਾਰੀ

0
101

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ (The Delhi Assembly Elections) ਨੂੰ ਲੈ ਕੇ ਲਗਾਤਾਰ ਵਧਦੇ ਉਤਸ਼ਾਹ ਦੇ ਵਿਚਕਾਰ ਕਾਂਗਰਸ ਨੇ 28 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਸੂਚੀ ਵਿੱਚ ਕਾਲਕਾ ਤੋਂ ਅਲਕਾ ਲਾਂਬਾ ਨੂੰ ਟਿਕਟ ਦਿੱਤੀ ਗਈ ਹੈ ।ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਆਤਿਸ਼ੀ ਨੂੰ ਟਿਕਟ ਦਿੱਤੀ ਹੈ । ਦੋਵੇਂ ਮਹਿਲਾਵਾਂ ਆਹਮੋ-ਸਾਹਮਣੇ ਹੋਣਗੀਆਂ ।

LEAVE A REPLY

Please enter your comment!
Please enter your name here