ਟਾਂਡਾ ਉੜਮੁੜ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਸਬ ਡਵੀਜ਼ਨ ਮਿਆਣੀ ਦੇ ਬੈਂਸ ਫੀਡਰ ਦੇ 11 ਕੇ.ਵੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਦੇ ਵੱਖ-ਵੱਖ ਪਿੰਡਾਂ ਨੂੰ ਬਿਜਲੀ ਸਪਲਾਈ 19 ਦਸੰਬਰ ਦਿਨ ਵੀਰਵਾਰ ਨੂੰ ਬੰਦ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮਿਆਣੀ ਦੇ ਕਾਰਜਕਾਰੀ ਇੰਜਨੀਅਰ ਹਨੀ ਕੁਮਾਰ ਨੇ ਦੱਸਿਆ ਕਿ ਲੋੜੀਂਦੀ ਮੁਰੰਮਤ ਕਾਰਨ 19 ਦਸੰਬਰ ਨੂੰ ਪਿੰਡ ਬੈਂਸ, ਫਿਰੋਜ਼, ਰੋਲੀਆ, ਪੁਲ ਪੁਖਤਾ, ਨੱਥੂਪੁਰ, ਦੁਮਾਣਾ, ਦਬੁਰਜੀ, ਮੁਨਾਣਾ ਅਤੇ ਗਿਲਾ ਪਿੰਦਾ ਦੀ ਸਪਲਾਈ ਸਵੇਰੇ 10 ਵਜੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।