ਇਸ ਮਹੀਨੇ ਓਟੀਟੀ ਅਤੇ ਵੈੱਬ ਸੀਰੀਜ਼ ‘ਤੇ ਰਿਲੀਜ਼ ਹੋਣਗੀਆ ਇਹ ਫਿਲਮਾਂ

0
310

ਮੁੰਬਈ : ਮਨੋਰੰਜਨ ਪਸੰਦ ਕਰਨ ਵਾਲਿਆਂ ਲਈ ਦਸੰਬਰ ਬਹੁਤ ਖਾਸ ਹੋਣ ਵਾਲਾ ਹੈ। ਇਸ ਮਹੀਨੇ ਦੀ ਸ਼ੁਰੂਆਤ ਰਣਬੀਰ ਕਪੂਰ (Ranbir Kapoor) ਦੀ ਫਿਲਮ ਐਨੀਮਲ ਅਤੇ ਵਿੱਕੀ ਕੌਸ਼ਲ (Vicky Koshal) ਦੀ ਫਿਲਮ ਸੈਮ ਬਹਾਦੁਰ ਨਾਲ ਹੋ ਗਈ ਹੈ। ਜਦੋਂ ਕਿ ਪ੍ਰਭਾਸ ਦੀ ਸਾਲਾਰ ਅਤੇ ਸ਼ਾਹਰੁਖ ਦੀ ਡੰਕੀ ਇਸ ਮਹੀਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਦੋਂ ਕਿ ਓ.ਟੀ.ਟੀ (OTT)  ਤੇ ਸੁਹਾਨਾ ਖਾਨ ਦੀ ਪਹਿਲੀ ਫਿਲਮ ਦ ਆਰਚੀਜ਼, ਪੰਕਜ ਤ੍ਰਿਪਾਠੀ ਦੀ ਕੜਕ ਸਿੰਘ ਅਤੇ ਮੋਹਿਤ ਰੇਨ ਦੀ ਫ੍ਰੀਲਾਂਸਰ 1 ਸਟ੍ਰੀਮ ਕੀਤੀ ਜਾਵੇਗੀ।

ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ:-

ਫਿਲਮ- ਜ਼ੋਰਮ

ਰਿਲੀਜ਼ ਮਿਤੀ- 8 ਦਸੰਬਰ

ਸਟਾਰਕਾਸਟ- ਮਨੋਜ ਬਾਜਪਾਈ

ਫਿਲਮ- ਹਾਏ ਨੰਨਾ

ਰਿਲੀਜ਼ ਡੇਟ- 21 ਦਸੰਬਰ

ਸਟਾਰਕਾਸਟ- ਨਾਨੀ, ਮ੍ਰਿਣਾਲ ਠਾਕੁਰ

ਫਿਲਮ- ਡੰਕੀ
ਰਿਲੀਜ਼ ਡੇਟ- 21 ਦਸੰਬਰ

ਸਟਾਰਕਾਸਟ- ਸ਼ਾਹਰੁਖ ਖਾਨ, ਤਾਪਸੀ ਪੰਨੂ, ਵਿੱਕੀ ਕੌਸ਼ਲ, ਸੁਨੀਲ ਗਰੋਵਰ

ਫਿਲਮ- ਸਾਲਾਰ

ਰਿਲੀਜ਼ ਡੇਟ- 22 ਦਸੰਬਰ

ਸਟਾਰਕਾਸਟ- ਪ੍ਰਭਾਸ, ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ, ਜਗਪਤੀ ਬਾਬੂ, ਟੀਨੂੰ ਆਨੰਦ

ਓ.ਟੀ.ਟੀ ‘ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਅਤੇ ਵੈੱਬ ਸੀਰੀਜ਼:-

ਫਿਲਮ- ਆਰਚੀਜ਼

ਰਿਲੀਜ਼ ਮਿਤੀ- 07 ਦਸੰਬਰ 2023

ਸਟਾਰ ਕਾਸਟ- ਸੁਹਾਨਾ ਖਾਨ, ਖੁਸ਼ੀ ਕਪੂਰ, ਅਗਸਤਿਆ ਨੰਦਾ

ਪਲੇਟਫਾਰਮ-ਨੇਟਫਲੀਕਸ

ਫਿਲਮ-ਕੜਕ ਸਿੰਘ

ਰਿਲੀਜ਼ ਮਿਤੀ- 8 ਦਸੰਬਰ

ਸਟਾਰ ਕਾਸਟ- ਪੰਕਜ ਤ੍ਰਿਪਾਠੀ, ਸੰਜਨਾ ਸਾਂਘੀ

ਵੈੱਬ ਸੀਰੀਜ਼- ਫ੍ਰੀਲਾਂਸਰ- ਭਾਗ 2

ਰਿਲੀਜ਼ ਡੇਟ- 15 ਦਸੰਬਰ

ਸਟਾਰਕਾਸਟ- ਮੋਹਿਤ ਰੈਨਾ, ਅਨੁਪਮ ਖੇਰ

ਪਲੇਟਫਾਰਮ- ਡਿਜ਼ਨੀ + ਹੌਟਸਟਾਰ

ਫਿਲਮ- ਖੋ ਗਏ ਹਮ ਕਹਾ?

ਰਿਲੀਜ਼ ਡੇਟ- 26 ਦਸੰਬਰ

ਸਟਾਰਕਾਸਟ- ਸਿਧਾਂਤ ਚਤੁਰਵੇਦੀ, ਅਨਨਿਆ ਪਾਂਡੇ ਅਤੇ ਆਦਰਸ਼ ਗੌਰਵ

ਪਲੇਟਫਾਰਮ-ਨੇਟਫਲੀਕਸ

LEAVE A REPLY

Please enter your comment!
Please enter your name here