Google search engine
Homeਟੈਕਨੋਲੌਜੀਐਪਲ ਦੇ ਈਵੈਂਟ ਦੌਰਾਨ ਹੈਕ ਹੋਇਆ ਐਪਲ ਦਾ ਅਮਰੀਕੀ ਯੂਟਿਊਬ ਚੈਨਲ

ਐਪਲ ਦੇ ਈਵੈਂਟ ਦੌਰਾਨ ਹੈਕ ਹੋਇਆ ਐਪਲ ਦਾ ਅਮਰੀਕੀ ਯੂਟਿਊਬ ਚੈਨਲ

ਗੈਜੇਟ ਡੈਸਕ : ਐਪਲ ਦਾ ਈਵੈਂਟ ਚੱਲ ਰਿਹਾ ਹੈ। ਸਮਾਗਮ ਰਾਤ 10:30 ਵਜੇ ਸ਼ੁਰੂ ਹੋਇਆ ਹੈ। ਇਸ ਈਵੈਂਟ ‘ਚ ਚਾਰ ਨਵੇਂ ਆਈਫੋਨ ਲਾਂਚ ਹੋਣ ਜਾ ਰਹੇ ਹਨ। ਇਸ ਦੌਰਾਨ ਐਪਲ ਦੇ ਅਮਰੀਕੀ ਯੂਟਿਊਬ ਚੈਨਲ (Apple’s American YouTube channel) ਦੇ ਹੈਕ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਐਪਲ ਦਾ ਯੂ-ਟਿਊਬ ਚੈਨਲ ਹੈਕਰਾਂ ਦੇ ਕੰਟਰੋਲ ‘ਚ ਹੈ। ਯੂਟਿਊਬਰ ਅਭਿਸ਼ੇਕ ਭਟਨਾਗਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ, ਹੈਕਰਾਂ ਨੇ ਐਪਲ ਦੇ ਯੂਟਿਊਬ ਚੈਨਲ ‘ਤੇ ਐਪਲ ਦੇ ਸੀ.ਈ.ਓ ਟਿਮ ਕੁੱਕ ਨੂੰ ਬਿਟਕੁਆਇਨ ਮੰਗਦੇ ਹੋਏ ਦਿਖਾਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments