ਸਪੋਰਟਸ : ਵਿਸ਼ਵ ਕੱਪ 2023 (World Cup 2023) ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ (Ahmdabad ) ਦੇ ਨਰਿੰਦਰ ਮੋਦੀ ਸਟੇਡੀਅਮ (Narinder Modi Stadium) ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਸ਼ਾਨਦਾਰ ਫਾਰਮ ‘ਚ ਹਨ ਅਤੇ 20 ਸਾਲ ਬਾਅਦ ਦੋਵੇਂ ਟੀਮਾਂ ਫਾਈਨਲ ‘ਚ ਇਕ-ਦੂਜੇ ਖ਼ਿਲਾਫ਼ ਖੇਡਣਗੀਆਂ।
ਪ੍ਰਸ਼ੰਸਕ ਕੱਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ‘ਚ ਜੇਤੂ ਟੀਮ ਨੂੰ ਆਈ.ਸੀ.ਸੀ. (ICC) ਤੋਂ 40 ਲੱਖ ਰੁਪਏ ਮਿਲਣਗੇ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਗੋਲਡਨ ਬੱਲਾ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਨੂੰ ਗੋਲਡਨ ਬਾਲ ਦਿੱਤੀ ਜਾਂਦੀ ਹੈ। ਸੁਨਹਿਰੀ ਬੱਲੇ ਦੀ ਦੌੜ ਵਿੱਚ ਵਿਰਾਟ ਕੋਹਲੀ ਸਭ ਤੋਂ ਅੱਗੇ ਹਨ।
ਆਈ.ਸੀ.ਸੀ ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਕੋਲ ਸਭ ਤੋਂ ਵੱਧ ਗੋਲਡਨ ਬੱਲੇ ਹਨ। ਸਚਿਨ ਤੇਂਦੁਲਕਰ ਨੇ ਦੋ ਵਾਰ ਗੋਲਡਨ ਬੈਟ ਜਿੱਤਿਆ ਹੈ, ਜਦਕਿ ਰੋਹਿਤ ਸ਼ਰਮਾ ਨੇ ਪਿਛਲੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਵਿਸ਼ਵ ਕੱਪ ਵਿੱਚ ਗੋਲਡਨ ਬੈਟ ਜਿੱਤਣ ਵਾਲੇ ਜੇਤੂਆਂ ਦੀ ਸੂਚੀ।
ਜਾਣੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਕਿਸ-ਕਿਸ ਨੂੰ ਮਿਿਲਆ ਗੋਲਡਨ ਬੱਲਾ
1975 ਗਲੇਨ ਟਰਨਰ ਨਿਊਜ਼ੀਲੈਂਡ
1979 ਗੋਰਡਨ ਗ੍ਰੀਨਿਜ ਵੈਸਟ ਇੰਡੀਜ਼
1983 ਡੇਵਿਡ ਗੋਵਰ ਇੰਗਲੈਂਡ
1987 ਗ੍ਰਾਹਮ ਗੂਚ ਇੰਗਲੈਂਡ
1992 ਮਾਰਟਿਨ ਕ੍ਰੋ ਨਿਊਜ਼ੀਲੈਂਡ
1996 ਸਚਿਨ ਤੇਂਦੁਲਕਰ ਇੰਡੀਆ
1999 ਰਾਹੁਲ ਦ੍ਰਾਵਿੜ ਇੰਡੀਆ
2003 ਸਚਿਨ ਤੇਂਦੁਲਕਰ ਇੰਡੀਆ
2007 ਮੈਥਿਊ ਹੇਡਨ ਆਸਟ੍ਰੇਲੀਆ
2011 ਤਿਲਕਰਤਨੇ ਦਿਲਸ਼ਾਨ ਸ਼੍ਰੀਲੰਕਾ
2015 ਮਾਰਟਿਨ ਗੁਪਟਿਲ ਨਿਊਜ਼ੀਲੈਂਡ
2019 ਰੋਹਿਤ ਸ਼ਰਮਾ ਇੰਡੀਆ
1. 1975 ਗਲੇਨ ਟਰਨਰ (ਨਿਊਜ਼ੀਲੈਂਡ)
ਰਨ- 333
ਦੇਸ਼- ਨਿਊਜ਼ੀਲੈਂਡ
ਪਾਰੀ- 4
ਸਟ੍ਰਾਈਕ ਰੇਟ- 68.51
ਸਭ ਤੋਂ ਵੱਧ ਸਕੋਰ- 171*
2. 1979 ਗੋਰਡਨ ਗ੍ਰੀਨਿਜ (ਵੈਸਟ ਇੰਡੀਜ਼)
ਰਨ- 253
ਦੇਸ਼- ਵੈਸਟ ਇੰਡੀਜ਼
ਪਾਰੀ- 4
ਸਟ੍ਰਾਈਕ ਰੇਟ- 62.31
ਸਭ ਤੋਂ ਵੱਧ ਸਕੋਰ- 106*
3. 1983 ਡੇਵਿਡ ਗੋਵਰ (ਇੰਗਲੈਂਡ)
ਰਨ- 384
ਦੇਸ਼- ਇੰਗਲੈਂਡ
ਪਾਰੀ- 7
ਸਟ੍ਰਾਈਕ ਰੇਟ- 84.95
ਸਭ ਤੋਂ ਵੱਧ ਸਕੋਰ- 130
4. 1987 ਗ੍ਰਾਹਮ ਗੂਚ (ਇੰਗਲੈਂਡ)
ਰਨ- 471
ਦੇਸ਼- ਇੰਗਲੈਂਡ
ਪਾਰੀ- 8
ਸਟ੍ਰਾਈਕ ਰੇਟ- 70.29
ਸਭ ਤੋਂ ਵੱਧ ਸਕੋਰ- 115
5. 1992 ਮਾਰਟਿਨ ਕ੍ਰੋ (ਆਸਟਰੇਲੀਆ)
ਰਨ- 456
ਦੇਸ਼- ਆਸਟ੍ਰੇਲੀਆ
ਪਾਰੀ- 9
ਸਟ੍ਰਾਈਕ ਰੇਟ- 90.83
ਸਭ ਤੋਂ ਵੱਧ ਸਕੋਰ – 100
6. 1996 ਸਚਿਨ ਤੇਂਦੁਲਕਰ (ਭਾਰਤ)
ਰਨ – 523
ਦੇਸ਼- ਭਾਰਤ
ਪਾਰੀ- 7
ਸਟ੍ਰਾਈਕ ਰੇਟ- 85.85
ਸਭ ਤੋਂ ਵੱਧ ਸਕੋਰ- 137
7. 1999 ਰਾਹੁਲ ਦ੍ਰਾਵਿੜ (ਭਾਰਤ)
ਰਨ- 461
ਦੇਸ਼- ਭਾਰਤ
ਪਾਰੀ- 8
ਸਟ੍ਰਾਈਕ ਰੇਟ- 85
ਸਰਵੋਤਮ ਸਕੋਰ- 145
8. 2003 ਸਚਿਨ ਤੇਂਦੁਲਕਰ (ਭਾਰਤ)
ਰਨ- 673
ਦੇਸ਼- ਭਾਰਤ
ਪਾਰੀ- 11
ਸਟ੍ਰਾਈਕ ਰੇਟ- 89
ਸਰਵੋਤਮ ਸਕੋਰ- 152
9. 2007 ਮੈਥਿਊ ਹੇਡਨ (ਆਸਟਰੇਲੀਆ)
ਰਨ- 659
ਦੇਸ਼- ਆਸਟ੍ਰੇਲੀਆ
ਪਾਰੀ- 10
ਸਟ੍ਰਾਈਕ ਰੇਟ- 101
ਸਭ ਤੋਂ ਵੱਧ ਸਕੋਰ- 158
10. 2011 ਤਿਲਕਰਤਨੇ ਦਿਲਸ਼ਾਨ (ਸ਼੍ਰੀਲੰਕਾ)
ਰਨ – 500
ਦੇਸ਼- ਸ਼੍ਰੀਲੰਕਾ
ਪਾਰੀ- 9
ਸਟ੍ਰਾਈਕ ਰੇਟ- 90
ਸਭ ਤੋਂ ਵੱਧ ਸਕੋਰ- 144
11. 2015 ਮਾਰਟਿਨ ਗੁਪਟਿਲ (ਨਿਊਜ਼ੀਲੈਂਡ)
ਰਨ- 547
ਦੇਸ਼- ਨਿਊਜ਼ੀਲੈਂਡ
ਪਾਰੀ- 9
ਸਟ੍ਰਾਈਕ ਰੇਟ- 104
ਸਭ ਤੋਂ ਵੱਧ ਸਕੋਰ- 234*
12. 2019 ਰੋਹਿਤ ਸ਼ਰਮਾ (ਭਾਰਤ)
ਰਨ- 648
ਦੇਸ਼- ਭਾਰਤ
ਪਾਰੀ- 9
ਸਟ੍ਰਾਈਕ ਰੇਟ- 98
ਸਭ ਤੋਂ ਵੱਧ ਸਕੋਰ- 140